Home / Punjabi News / ਐਲਗਾਰ-ਮਾਓਵਾਦੀ ਲਿੰਕ ਕੇਸ: ਮਹੇਸ਼ ਰਾਊਤ ਨੂੰ ਅੰਤਰਿਮ ਜ਼ਮਾਨਤ

ਐਲਗਾਰ-ਮਾਓਵਾਦੀ ਲਿੰਕ ਕੇਸ: ਮਹੇਸ਼ ਰਾਊਤ ਨੂੰ ਅੰਤਰਿਮ ਜ਼ਮਾਨਤ

ਨਵੀਂ ਦਿੱਲੀ, 21 ਜੂਨ
ਸੁਪਰੀਮ ਕੋਰਟ ਨੇ ਐਲਗਾਰ ਪਰਿਸ਼ਦ-ਮਾਓਵਾਦੀ ਲਿੰਕ ਕੇਸ ’ਚ ਮੁਲਜ਼ਮ ਸਮਾਜਿਕ ਕਾਰਕੁਨ ਮਹੇਸ਼ ਰਾਊਤ ਨੂੰ ਅੱਜ ਦੋ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ ਇਹ ਜ਼ਮਾਨਤ ਉਸ ਦੀ ਦਾਦੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ। ਜਸਟਿਸ ਵਿਕਰਮ ਨਾਥ ਅਤੇ ਐੱਸਵੀਐੱਨ ਭੱਟੀ ਦੀ ਛੁੱਟੀਆਂ ਵਾਲੀ ਬੈਂਚ ਨੇ ਨਿਰਦੇਸ਼ ਦਿੱਤਾ ਕਿ ਅੰਤਰਿਮ ਜ਼ਮਾਨਤ 26 ਜੂਨ ਤੋਂ ਲਾਗੂ ਹੋਵੇਗੀ ਅਤੇ ਰਾਊਤ ਨੂੰ 10 ਜੁਲਾਈ ਤੱਕ ਆਤਮਸਮਰਪਣ ਕਰਨਾ ਹੋਵੇਗਾ।  -ਪੀਟੀਆਈ

The post ਐਲਗਾਰ-ਮਾਓਵਾਦੀ ਲਿੰਕ ਕੇਸ: ਮਹੇਸ਼ ਰਾਊਤ ਨੂੰ ਅੰਤਰਿਮ ਜ਼ਮਾਨਤ appeared first on Punjabi Tribune.


Source link

Check Also

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਥਾਣਾ ਮੁੱਖੀਆਂ ਸਣੇ ਕਈ ਚੌਕੀਆਂ ਦੇ ਇੰਚਾਰਜ ਬਦਲੇ; ਜਾਣੋ ਕਿੱਥੇ ਹੋਏ ਤਬਾਦਲੇ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Partiala News: ਪੰਜਾਬ ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿਸ ਨੇ ਮੁਲਾਜ਼ਮਾਂ ਵਿਚਾਲੇ …