Breaking News
Home / Punjabi News / ਗੁਜਰਾਤ: ਕਾਰ ਤੇ ਟਰੱਕ ਵਿਚਾਲੇ ਟੱਕਰ ਕਾਰਨ 10 ਮੌਤਾਂ

ਗੁਜਰਾਤ: ਕਾਰ ਤੇ ਟਰੱਕ ਵਿਚਾਲੇ ਟੱਕਰ ਕਾਰਨ 10 ਮੌਤਾਂ

ਅਹਿਮਦਾਬਾਦ, 17 ਅਪਰੈਲ
ਗੁਜਰਾਤ ਦੇ ਖੇੜਾ ਜ਼ਿਲ੍ਹੇ ’ਚ ਅਹਿਮਦਾਬਾਦ-ਵਡੋਦਰਾ ਐਕਸਪ੍ਰੈੱਸਵੇਅ ’ਤੇ ਕਾਰ ਤੇ ਟਰੱਕ ਵਿਚਾਲੇ ਟੱਕਰ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ। ਵੇਰਵਿਆਂ ਦੀ ਉਡੀਕ ਹੈ।

The post ਗੁਜਰਾਤ: ਕਾਰ ਤੇ ਟਰੱਕ ਵਿਚਾਲੇ ਟੱਕਰ ਕਾਰਨ 10 ਮੌਤਾਂ appeared first on Punjabi Tribune.


Source link

Check Also

ਈਡੀ ਤੇ ਸੀਬੀਆਈ ਦੇ ਕੰਮ ’ਚ ਕੋਈ ਦਖਲ ਨਹੀਂ: ਮੋਦੀ

ਭੁਬਨੇਸ਼ਵਰ, 20 ਮਈ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਨੂੰ ਗੰਭੀਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ …