Home / Punjabi News / ਮੁਦੱਈ ਜਾਂ ਵਕੀਲ ਹੱਥ ਜੋੜ ਕੇ ਕੇਸ ਦੀ ਵਕਾਲਤ ਨਾ ਕਰਨ: ਹਾਈ ਕੋਰਟ

ਮੁਦੱਈ ਜਾਂ ਵਕੀਲ ਹੱਥ ਜੋੜ ਕੇ ਕੇਸ ਦੀ ਵਕਾਲਤ ਨਾ ਕਰਨ: ਹਾਈ ਕੋਰਟ

ਕੋਚੀ, 14 ਅਤਕੂਬਰ
ਕੇਰਲ ਹਾਈ ਕੋਰਟ ਨੇ ਅੱਜ ਕਿਹਾ ਹੈ ਕਿ ਕਿਸੇ ਵੀ ਅਦਾਲਤ ਅੱਗੇ ਕੋਈ ਵੀ ਮੁਦੱਈ ਜਾਂ ਵਕੀਲ ਕੇਸ ਦੀ ਵਕਾਲਤ ਹੱਥ ਜੋੜ ਕੇ ਨਾ ਕਰੇ ਕਿਉਂਕਿ ਜੱਜ ਤਾਂ ਆਪਣੀ ਸੰਵਿਧਾਨਕ ਡਿਊਟੀ ਹੀ ਨਿਭਾਅ ਰਹੇ ਹੁੰਦੇ ਹਨ। ਹਾਈ ਕੋਰਟ ਨੇ ਇਹ ਖੁਲਾਸਾ 51 ਸਾਲਾਂ ਦੇ ਵਿਅਕਤੀ ਖ਼ਿਲਾਫ਼ ਦਰਜ ਪਰਚੇ ਨੂੰ ਰੱਦ ਕਰ ਵੇਲੇ ਕੀਤਾ। ਜਸਟਿਸ ਪੀ. ਵੀ. ਕੁਨਹੀਕ੍ਰਿਸ਼ਨਣ ਨੇ ਕਿਹਾ ਕਿ ਅਦਾਲਤਾਂ ਨੂੰ ਭਾਵੇਂ ਇਨਸਾਫ ਦਾ ਮੰਦਰ ਕਿਹਾ ਜਾਂਦਾ ਹੈ ਪਰ ਸੰਵਿਧਾਨਕ ਬੈਂਚ ਉੱਤੇ ਕੋਈ ਭਗਵਾਨ ਬਿਰਾਜਮਾਨ ਨਹੀਂ ਹੁੰਦਾ ਹੈ। -ਪੀਟੀਆਈ

The post ਮੁਦੱਈ ਜਾਂ ਵਕੀਲ ਹੱਥ ਜੋੜ ਕੇ ਕੇਸ ਦੀ ਵਕਾਲਤ ਨਾ ਕਰਨ: ਹਾਈ ਕੋਰਟ appeared first on punjabitribuneonline.com.


Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …