Home / Punjabi News / ਦੇਸ਼ ਦੇ 63 ਥਾਣੇ ਵਾਹਨਾਂ ਤੇ 628 ਟੈਲੀਫੋਨ ਕੁਨੈਕਸ਼ਨ ਤੋਂ ਸੱਖਣੇ: ਸਰਕਾਰ

ਦੇਸ਼ ਦੇ 63 ਥਾਣੇ ਵਾਹਨਾਂ ਤੇ 628 ਟੈਲੀਫੋਨ ਕੁਨੈਕਸ਼ਨ ਤੋਂ ਸੱਖਣੇ: ਸਰਕਾਰ

ਨਵੀਂ ਦਿੱਲੀ, 14 ਮਾਰਚ

ਦੇਸ਼ ਦੇ ਲਗਭਗ 63 ਥਾਣਿਆਂ ਵਿੱਚ ਕੋਈ ਵਾਹਨ ਨਹੀਂ ਹੈ ਅਤੇ 628 ਥਾਣੇ ਅਜਿਹੇ ਹਨ ਜਿਥੇ ਟੈਲੀਫੋਨ ਕੁਨੈਕਸ਼ਨ ਵੀ ਨਹੀਂ ਹੈ ਤੇ 285 ਥਾਣੇ ਅਜਿਹੇ ਹਨ ਜਿਨ੍ਹਾਂ ਜਿਥੇ ਵਾਇਰਲੈੱਸ ਸੈੱਟ ਜਾਂ ਮੋਬਾਈਲ ਫੋਨ ਕੁਨੈਕਸ਼ਨ ਵੀ ਨਹੀਂ ਹੈ। ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਦਿੱਤੀ ਗਈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਦੇਸ਼ ਵਿੱਚ 17,535 ਥਾਣੇ ਕਾਰਜਸ਼ੀਲ ਹਨ। -ਪੀਟੀਆਈ


Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …