Home / Punjabi News / ਰੂਸ ਦੇ ਚਾਰ ਗੁਆਂਢੀ ਮੁਲਕਾਂ ਦੇ ਰਾਸ਼ਟਰਪਤੀਆਂ ਵੱਲੋਂ ਯੂਕਰੇਨ ਦਾ ਦੌਰਾ, ਜ਼ੇਲੈਂਸਕੀ ਨੂੰ ਸਮਰਥਨ ਦਿੱਤਾ

ਰੂਸ ਦੇ ਚਾਰ ਗੁਆਂਢੀ ਮੁਲਕਾਂ ਦੇ ਰਾਸ਼ਟਰਪਤੀਆਂ ਵੱਲੋਂ ਯੂਕਰੇਨ ਦਾ ਦੌਰਾ, ਜ਼ੇਲੈਂਸਕੀ ਨੂੰ ਸਮਰਥਨ ਦਿੱਤਾ

ਕੀਵ (ਯੂਕਰੇਨ), 14 ਅਪਰੈਲ

ਰੂਸ ਦੇ ਚਾਰ ਗੁਆਂਢੀ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਯੂਕਰੇਨ ਦਾ ਦੌਰਾ ਕੀਤਾ ਅਤੇ ਉਸ ਨੂੰ ਸਮਰਥਨ ਦਿੱਤਾ। ਇਸ ਦੌਰਾਨ ਰਾਸ਼ਟਰਪਤੀਆਂ ਨੇ ਰੂਸੀ ਹਮਲਿਆਂ ਵਿੱਚ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਦੇਖਦੇ ਹੋਏ ਰੂਸ ਤੋਂ ਜਵਾਬਦੇਹੀ ਦੀ ਮੰਗ ਕੀਤੀ। ਪੋਲੈਂਡ, ਲਿਥੂਆਨੀਆ, ਲਾਤਵੀਆ ਅਤੇ ਐਸਤੋਨੀਆ ਦੇ ਰਾਸ਼ਟਰਪਤੀਆਂ ਦੀ ਯਾਤਰਾ ਨਾਟੋ ਦੇ ਪੂਰਬੀ ਪਾਸੇ ਦੇ ਦੇਸ਼ਾਂ ਦੀ ਏਕਤਾ ਦਾ ਮਜ਼ਬੂਤ ​​​​ਪ੍ਰਦਰਸ਼ਨ ਸੀ। ਇਨ੍ਹਾਂ ਵਿੱਚੋਂ ਤਿੰਨ ਪਹਿਲਾਂ ਯੂਕਰੇਨ ਵਾਂਗ ਸੋਵੀਅਤ ਯੂਨੀਅਨ ਦਾ ਹਿੱਸਾ ਸਨ।


Source link

Check Also

ਨਰਿੰਦਰ ਮੋਦੀ ਵੱਲੋਂ ਬਜਟ 2024 ਲਈ ਉੱਘੇ ਅਰਥਸ਼ਾਸਤਰੀਆਂ ਨਾਲ ਮੁਲਾਕਾਤ

ਨਵੀਂ ਦਿੱਲੀ, 11 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ 2024 ਦੇ ਮੱਦਦੇਨਜ਼ਰ ਉੱਘੇ …