Home / Punjabi News / ਕਾਲ ਸੈਂਟਰ ਧੋਖਾਧੜੀ: ਅਮਰੀਕੀ ਬਜ਼ੁਰਗਾਂ ਦਾ ਪੈਸਾ ਖਾਣ ਵਾਲੇ ਭਾਰਤੀ ਨੌਜਵਾਨ ਨੂੰ ਤਿੰਨ ਸਾਲ ਦੀ ਕੈਦ

ਕਾਲ ਸੈਂਟਰ ਧੋਖਾਧੜੀ: ਅਮਰੀਕੀ ਬਜ਼ੁਰਗਾਂ ਦਾ ਪੈਸਾ ਖਾਣ ਵਾਲੇ ਭਾਰਤੀ ਨੌਜਵਾਨ ਨੂੰ ਤਿੰਨ ਸਾਲ ਦੀ ਕੈਦ

ਵਾਸ਼ਿੰਗਟਨ, 18 ਮਾਰਚ

ਭਾਰਤ ਦੇ ਇਕ ਨਾਗਰਿਕ ਨੂੰ ਕਾਲ ਸੈਂਟਰ ਧੋਖਾਧੜੀ ਦੇ ਕੇਸ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਅਟਾਰਨੀ ਨੇ ਇਹ ਜਾਣਕਾਰੀ ਦਿੱਤੀ। ਗੁੜਗਾਉਂ ਦਾ ਰਹਿਣ ਵਾਲੇ 29 ਸਾਲਾ ਸਾਹਿਲ ਨਾਰੰਗ ਨੂੰ ਮਈ 2019 ਵਿੱਚ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਰੰਗ ਨੂੰ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਅਮਰੀਕੀ ਨਾਗਰਿਕਾਂ, ਖਾਸ ਕਰਕੇ ਬਜ਼ੁਰਗ ਨਾਗਰਿਕਾਂ ਨੂੰ ਧੋਖਾ ਦੇਣ ਲਈ ਆਨਲਾਈਨ ਟੈਲੀਮਾਰਕੀਟਿੰਗ ਸਕੀਮਾਂ ਚਲਾਉਣ ਦੇ ਮੁੱਖ ਦੋਸ਼ੀ ਵਜੋਂ ਦਰਸਾਇਆ ਗਿਆ ਸੀ।


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …