Home / Punjabi News / ਸੁਪਰੀਮ ਕੋਰਟ ਨੇ ਕਠੁਆ ਗੈਂਗਰੇਪ ਮਾਮਲੇ ਨੂੰ ਪਠਾਨਕੋਟ ਕੀਤਾ ਟਰਾਂਸਫਰ

ਸੁਪਰੀਮ ਕੋਰਟ ਨੇ ਕਠੁਆ ਗੈਂਗਰੇਪ ਮਾਮਲੇ ਨੂੰ ਪਠਾਨਕੋਟ ਕੀਤਾ ਟਰਾਂਸਫਰ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬਹੁ ਚਰਚਿਤ ਜੰਮੂ ਕਸ਼ਮੀਰ ਦੇ ਕਠੁਆ ਗੈਂਗਰੇਪ ਮਾਮਲੇ ਨੂੰ ਅੱਜ ਪਠਾਨਕੋਟ ਦੀ ਅਦਾਲਤ ਵਿਚ ਟ੍ਰਾਂਸਫਰ ਕਰ ਦਿੱਤਾ। ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋਵੇਗੀ।
ਦੱਸਣਯੋਗ ਹੈ ਕਿ 8 ਸਾਲਾ ਬੱਚੀ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਦੇਸ਼ ਭਰ ਵਿਚ ਇਸ ਖਿਲਾਫ ਜਬਰਦਸਤ ਗੁੱਸਾ ਹੈ।

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …