Home / World / 98 ਨਾਮ ਚਰਚਾ ਘਰ ਪੰਜਾਬ ‘ਚ : ਮੁੱਖ ਮੰਤਰੀ

98 ਨਾਮ ਚਰਚਾ ਘਰ ਪੰਜਾਬ ‘ਚ : ਮੁੱਖ ਮੰਤਰੀ

98 ਨਾਮ ਚਰਚਾ ਘਰ ਪੰਜਾਬ ‘ਚ : ਮੁੱਖ ਮੰਤਰੀ

3ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਪੰਜਾਬ ਵਿਚ ਡੇਰਾ ਸੱਚਾ ਸੌਦਾ ਦੇ 98 ਨਾਮ ਚਰਚਾ ਘਰ ਹਨ| ਉਨ੍ਹਾਂ ਦੱਸਿਆ ਕਿ ਸਾਰੇ ਨਾਮ ਚਰਚਾ ਘਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਪੰਚਕੂਲਾ ਹਿੰਸਾ ਦੇ ਮਾਮਲੇ ਵਿਚ 39 ਕੇਸ ਦਰਜ ਕੀਤੇ ਗਏ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …