Breaking News
Home / 2021 (page 72)

Yearly Archives: 2021

ਉਮਰਾਨੰਗਲ ਨਾਰਕੋਂ ਟੈਸਟ ਲਈ ਸਹਿਮਤ , ਕੁੰਵਰ ਵਿਜੈ ਪ੍ਰਤਾਪ ਦਾ ਵੀ ਹੋਣਾ ਚਾਹੀਦਾ ਟੈਸਟ

ਉਮਰਾਨੰਗਲ ਨਾਰਕੋਂ ਟੈਸਟ ਲਈ ਸਹਿਮਤ , ਕੁੰਵਰ ਵਿਜੈ ਪ੍ਰਤਾਪ ਦਾ ਵੀ ਹੋਣਾ ਚਾਹੀਦਾ ਟੈਸਟ

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਾਮਜ਼ਦ ਹੋਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਅੱਜ ਅਦਾਲਤ ਵਿਚ ਪੇਸ਼ ਹੋ ਕੇ ਨਾਰਕੋ ਟੈਸਟ ਲਈ ਆਪਣੀ ਲਿਖਤੀ ਰਜ਼ਾਮੰਦੀ ਦਿੱਤੀ ਹੈ। ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਬਣੀ ਨਵੀਂ SIT ਵਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਨਾਰਕੋ ਟੈਸਟ ਦੀ …

Read More »

ਦਿੱਲੀ ਹਾਈ ਕੋਰਟ ਵੱਲੋਂ ਚਿਰਾਗ ਪਾਸਵਾਨ ਦੀ ਅਰਜ਼ੀ ਖਾਰਜ

ਦਿੱਲੀ ਹਾਈ ਕੋਰਟ ਵੱਲੋਂ ਚਿਰਾਗ ਪਾਸਵਾਨ ਦੀ ਅਰਜ਼ੀ ਖਾਰਜ

ਨਵੀਂ ਦਿੱਲੀ, 9 ਜੁਲਾਈ ਦਿੱਲੀ ਹਾਈ ਕੋਰਟ ਨੇ ਅੱਜ ਚਿਰਾਗ ਪਾਸਵਾਨ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ। ਅਦਾਲਤ ਵਿਚ ਲੋਕ ਜਨਸ਼ਕਤੀ ਪਾਰਟੀ ‘ਤੇ ਦਾਅਵਾ ਜਤਾਉਣ ਨੂੰ ਲੈ ਕੇ ਸੁਣਵਾਈ ਹੋਈ। ਚਿਰਾਗ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਲੋਕ ਸਭਾ ਸਪੀਕਰ ਦੇ ਉਸ ਫੈਸਲੇ ਨੂੰ ਚੁਣੌਤੀ …

Read More »

ਸ੍ਰੀਲੰਕਾ ਦੀ ਸੱਤਾ ’ਤੇ ਸਿਰਫ਼ ਤੇ ਸਿਰਫ਼ ਰਾਜਪਕਸ਼ੇ ਭਰਾਵਾਂ ਦਾ ਕਬਜ਼ਾ

ਸ੍ਰੀਲੰਕਾ ਦੀ ਸੱਤਾ ’ਤੇ ਸਿਰਫ਼ ਤੇ ਸਿਰਫ਼ ਰਾਜਪਕਸ਼ੇ ਭਰਾਵਾਂ ਦਾ ਕਬਜ਼ਾ

ਕੋਲੰਬੋ, 8 ਜੁਲਾਈ ਚਾਰ ਰਾਜਪਕਸ਼ੇ ਭਰਾਵਾਂ ਵਿਚੋਂ ਸਭ ਤੋਂ ਛੋਟਾ ਬਾਸਿਲ ਰਾਜਪਕਸ਼ੇ ਨੇ ਵੀਰਵਾਰ ਨੂੰ ਸ੍ਰੀਲੰਕਾ ਦੇ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਦੇ ਨਾਲ ਦੇਸ਼ ਦੀ ਤਾਕਤ ‘ਤੇ ਇਸ ਪਰਿਵਾਰ ਦੀ ਪਕੜ ਹੋਰ ਮਜ਼ਬੂਤ ​​ਹੋਈ ਹੈ। ਹੁਣ ਗੋਟਾਬਾਇਆ ਰਾਜਪਕਸ਼ੇ ਰਾਸ਼ਟਰਪਤੀ, ਮਹਿੰਦਾ ਰਾਜਪਕਸ਼ੇ ਪ੍ਰਧਾਨ ਮੰਤਰੀ, ਚਾਮਾਲ ਰਾਜਪਕਸ਼ੇ ਖੇਤੀ ਮੰਤਰੀ …

Read More »

ਡੁੱਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿੱਤਾ ਵਿਸ਼ੇਸ਼ ਪ੍ਰਸੰਸ਼ਾ ਪੱਤਰ

ਡੁੱਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿੱਤਾ ਵਿਸ਼ੇਸ਼ ਪ੍ਰਸੰਸ਼ਾ ਪੱਤਰ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ 08 ਜੁਲਾਈ, 2021: ਵਲਿੰਗਟਨ ਸ਼ਹਿਰ ਤੋਂ ਲਗਪਗ 21 ਕਿਲੋਮੀਟਰ ਦੂਰ ਸ਼ਹਿਰ ਪੋਰੀਰੁਆ ਦੀ ਪੁਲਿਸ ਨੂੰ ਉਸ ਵੇਲੇ ਇਕ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਪਿੰਡ ਖੁਰਦਪੁਰ, ਨੇੜੇ ਆਦਮਪੁਰ (ਸਪੁੱਤਰ ਸ। ਇਕਬਾਲ ਸਿੰਘ ਤੇ ਸ੍ਰੀਮਤੀ ਰੇਸ਼ਮ ਕੌਰ) ਨੂੰ ਦਾਦ ਦੇਣੀ ਪਈ ਜਦੋਂ ਉਸਨੇ ਪਿਛਲੇ ਮਹੀਨੇ ਨੇੜੇ ਹੀ ਇਕ ‘ਤਤਾਹੀ’ …

Read More »

ਸਿਹਤ ਮੰਤਰੀ ਅੰਗਰੇਜ਼ੀ ਵਿੱਚ ਮੁਹਾਰਤ ਸਬੰਧੀ ਹੋਏ ਟਰੌਲ

ਸਿਹਤ ਮੰਤਰੀ ਅੰਗਰੇਜ਼ੀ ਵਿੱਚ ਮੁਹਾਰਤ ਸਬੰਧੀ ਹੋਏ ਟਰੌਲ

ਨਵੀਂ ਦਿੱਲੀ, 8 ਜੁਲਾਈ ਸਿਹਤ ਮੰਤਰੀ ਮਨਸੁੱਖ ਮੰਡਾਵੀਆ ਅੱਜ ਨਵੇਂ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਤੋਂ ਬਾਅਦ ਪੱਤਰਕਾਰਾਂ ਕਾਰਨ ਗੱਲਬਾਤ ਦੌਰਾਨ ਚਰਚਾ ਵਿਚ ਆਏ। ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਅੱਜ ਟਵਿੱਟਰ ਉਤੇ ਉਨ੍ਹਾਂ ਦੇ ਬੋਲਣ ਅਤੇ ਭਾਸ਼ਾ ਵਿਚ ਮੁਹਾਰਤ ਨਾ ਹੋਣ ਕਾਰਨ ਟਰੌਲ ਕੀਤਾ ਗਿਆ। ਇਸ …

Read More »

Iknoor World – Toy Review India

Iknoor World – Toy Review India

Iknoor World is one of the top channels with Indian toy review, gameplay, travel vlogs, and other fun activities. Here you can find an amazing toy collection by one and only Iknoorpreet Singh , who belongs to Patiala, Punjab, India. Surprisingly, Iknoorpreet Singh is just 8 years old, but the …

Read More »

ਹਾਂਗਕਾਂਗ ਧਮਾਕੇ ਦੀ ਸਾਜ਼ਿਸ਼ ਤਹਿਤ ਛੇ ਵਿਦਿਆਰਥੀਆਂ ਸਣੇ ਨੌਂ ਗ੍ਰਿਫ਼ਤਾਰ

ਹਾਂਗਕਾਂਗ ਧਮਾਕੇ ਦੀ ਸਾਜ਼ਿਸ਼ ਤਹਿਤ ਛੇ ਵਿਦਿਆਰਥੀਆਂ ਸਣੇ ਨੌਂ ਗ੍ਰਿਫ਼ਤਾਰ

ਹਾਂਗਕਾਂਗ: ਹਾਂਗਕਾਂਗ ਪੁਲੀਸ ਨੇ ਧਮਾਕਾਖੇਜ਼ ਸਮੱਗਰੀ ਬਣਾਉਣ ਅਤੇ ਸ਼ਹਿਰ ਵਿੱਚ ਬੰਬ ਲਾਉਣ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਛੇ ਸਕੂਲੀ ਵਿਦਿਆਰਥੀਆਂ ਸਣੇ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਂਗਕਾਂਗ ਵਿੱਚ ਸਿਆਸੀ ਤਣਾਅ ਦੌਰਾਨ ਇਹ ਗ੍ਰਿਫ਼ਤਾਰੀ ਹੋਈ ਹੈ। ਲਗਪਗ ਦੋ ਸਾਲ ਪਹਿਲਾਂ ਇੱਥੇ ਸਰਕਾਰ ਵਿਰੋਧੀ ਹੋਏ ਪ੍ਰਦਰਸ਼ਨਾਂ ਨੇ ਸ਼ਹਿਰ ਨੂੰ ਹਿਲਾ …

Read More »

ਭਾਰਤੀ ਠੱਗ ਮੇਹੁਲ ਚੋਕਸੀ ਨੇ ਡੋਮੀਨਿਕਾ ਦੇ ਮੰਤਰੀ, ਪੁਲੀਸ ਮੁਖੀ ਤੇ ਜਾਂਚ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਵਾਇਆ

ਭਾਰਤੀ ਠੱਗ ਮੇਹੁਲ ਚੋਕਸੀ ਨੇ ਡੋਮੀਨਿਕਾ ਦੇ ਮੰਤਰੀ, ਪੁਲੀਸ ਮੁਖੀ ਤੇ ਜਾਂਚ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਵਾਇਆ

ਭਾਰਤ ਚੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਦੋਸ਼ ਲਾਇਆ ਹੈ ਕਿ ਡੋਮੀਨਿਕਾ ਵਿਚ ਗੈਰਕਨੂੰਨੀ ਦਾਖਲ ਹੋਣ ’ਤੇ ਉਸ ਦੀ ਗ੍ਰਿਫਤਾਰੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਕਹਿਣ ’ਤੇ ਹੋਈ ਸੀ। ਉਸ ਨੇ ਆਪਣੇ ਖ਼ਿਲਾਫ਼ ਕਾਰਵਾਈ ਰੱਦ ਕਰਨ ਦੀ ਮੰਗ ਕਰਦਿਆਂ ਰੋਸੀਊ ਹਾਈ ਕੋਰਟ ਵਿੱਚ ਮਾਮਲ ਦਰਜ ਕਰਵਾਇਆ ਹੈ। ਮੀਡੀਆ ਮੁਤਾਬਕ …

Read More »