ਨਵੀਂ ਦਿੱਲੀ – ਦਿੱਲੀ ਵਿਚ ਲਗਪਗ 16,500 ਦਰਖੱਤਾਂ ਦੀ ਕਟਾਈ ਉਤੇ ਦਿੱਲੀ ਹਾਈਕੋਰਟ ਨੇ 4 ਜੁਲਾਈ ਤਕ ਰੋਕ ਲਾ ਦਿੱਤੀ ਹੈ। ਦੱਖਣੀ ਦਿੱਲੀ ਵਿਚ ਇਹਨਾਂ ਦਰਖਤਾਂ ਦੀ ਕਟਾਈ ਕਰਕੇ ਇਥੇ ਰਿਹਾਇਸੀ ਮਕਾਨ ਬਣਾਏ ਜਾਣੇ ਸਨ।
ਲੋਕਾਂ ਨੇ ਕੀਤਾ ਵਿਰੋਧ
ਵੱਡੀ ਮਾਤਰਾ ਵਿਚ ਦਰਖਤਾਂ ਦੀ ਕਟਾਈ ਦਾ ਦਿੱਲੀ ਵਾਸੀਆਂ ਨੇ ਵਿਰੋਧ ਕੀਤਾ ਸੀ। ਵਿਦਿਆਰਥੀਆਂ ਨੇ ਚਿਪਕੇ ਅੰਦੋਲਨ ਸ਼ੁਰੂ ਕਰਕੇ ਇਹਨਾਂ ਦਰਖਤਾਂ ਦੀ ਰਾਖੀ ਦੀ ਜਿੰਮੇਵਾਰੀ ਲਈ। ਉਹਨਾਂ ਕਿਹਾ ਕਿ ਅਸੀਂ ਕੱਟ ਜਾਵਾਂਗੇ ਪਰ ਇਹਨਾਂ ਦਰਖਤਾਂ ਨੂੰ ਨਹੀਂ ਕਟਣ ਦੇਵਾਂਗੇ।
Check Also
ਸਿਆਸੀ ਜਗਤ ‘ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ…
SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ …
Asian Tribune Your Multilingual Newspaper covering World and local news News