Home / World / ਹੁਣ ਹਰ ਹਫਤੇ ਬੈਂਕ ਤੋਂ ਕਢਵਾਏ ਜਾ ਸਕਣਗੇ 50 ਹਜ਼ਾਰ ਰੁਪਏ

ਹੁਣ ਹਰ ਹਫਤੇ ਬੈਂਕ ਤੋਂ ਕਢਵਾਏ ਜਾ ਸਕਣਗੇ 50 ਹਜ਼ਾਰ ਰੁਪਏ

ਹੁਣ ਹਰ ਹਫਤੇ ਬੈਂਕ ਤੋਂ ਕਢਵਾਏ ਜਾ ਸਕਣਗੇ 50 ਹਜ਼ਾਰ ਰੁਪਏ

3ਨਵੀਂ ਦਿੱਲੀ : ਆਰ.ਬੀ.ਆਈ ਨੇ ਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਅੱਜ ਤੋਂ ਬੈਂਕ ਵਿਚ ਆਪਣੇ ਸੇਵਿੰਗ ਖਾਤਿਆਂ ਤੋਂ 50 ਹਜ਼ਾਰ ਰੁਪਏ ਹਰ ਹਫਤੇ ਕਢਵਾਏ ਜਾ ਸਕਣਗੇ| ਹੁਣ ਤੱਕ 24 ਹਜਾਰ ਰੁਪਏ ਹੀ ਹਰ ਹਫਤੇ ਕਢਵਾਏ ਜਾ ਸਕਦੇ ਸਨ| ਦੱਸਣਯੋਗ ਹੈ ਕਿ 13 ਮਾਰਚ ਤੋਂ ਪੈਸੇ ਕਢਵਾਉਣ ਦੀ ਕੋਈ ਵੀ ਸੀਮਾ ਨਹੀਂ ਰਹੇਗੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …