Home / Punjabi News / ਹਿਮਾਚਲ ਪ੍ਰਦੇਸ਼: ਪੇਪਰ ਲੀਕ ਮਾਮਲੇ ’ਚ ਢਾਬਾ ਮਾਲਕ ਤੇ ਰੋਡਵੇਜ਼ ਮੁਲਾਜ਼ਮ ਗ੍ਰਿਫ਼ਤਾਰ

ਹਿਮਾਚਲ ਪ੍ਰਦੇਸ਼: ਪੇਪਰ ਲੀਕ ਮਾਮਲੇ ’ਚ ਢਾਬਾ ਮਾਲਕ ਤੇ ਰੋਡਵੇਜ਼ ਮੁਲਾਜ਼ਮ ਗ੍ਰਿਫ਼ਤਾਰ

ਹਮੀਰਪੁਰ, 9 ਫਰਵਰੀ
ਰਾਜ ਦੇ ਚੌਕਸੀ ਵਿਭਾਗ ਨੇ ਹਿਮਾਚਲ ਪ੍ਰਦੇਸ਼ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਪੇਪਰ ਲੀਕ ਮਾਮਲੇ ਵਿੱਚ ਢਾਬਾ ਮਾਲਕ ਅਤੇ ਸੇਵਾਮੁਕਤ ਐੱਚਆਰਟੀਸੀ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ। ਰਾਜ ਸਰਕਾਰ ਨੇ ਇਸ ਘਪਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕਾਇਮ ਕੀਤੀ ਸੀ। ਪੇਪਰ ਲੀਕ ਦੇ ਸਬੰਧ ਵਿੱਚ ਹੁਣ ਤੱਕ ਕਰੀਬ 25 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ।

The post ਹਿਮਾਚਲ ਪ੍ਰਦੇਸ਼: ਪੇਪਰ ਲੀਕ ਮਾਮਲੇ ’ਚ ਢਾਬਾ ਮਾਲਕ ਤੇ ਰੋਡਵੇਜ਼ ਮੁਲਾਜ਼ਮ ਗ੍ਰਿਫ਼ਤਾਰ appeared first on Punjabi Tribune.


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …