Home / World / ਹਰਿਆਣਾ ‘ਚ ਕਈ ਪੈਟਰੋਲ ਪੰਪ ਕੀਤੇ ਬੰਦ

ਹਰਿਆਣਾ ‘ਚ ਕਈ ਪੈਟਰੋਲ ਪੰਪ ਕੀਤੇ ਬੰਦ

ਹਰਿਆਣਾ ‘ਚ ਕਈ ਪੈਟਰੋਲ ਪੰਪ ਕੀਤੇ ਬੰਦ

5ਚੰਡੀਗੜ੍ਹ – ਸੀ.ਬੀ.ਆਈ ਅਦਾਲਤ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਰਿਆਣਾ ਵਿਚ ਕਈ ਥਾਈਂ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਹਨ| ਪ੍ਰਸ਼ਾਸਨ ਵੱਲੋਂ ਇਹ ਪੈਟਰੋਲ ਪੰਪ ਕਿਸੇ ਅਣਸੁਖਾਵੀਂ ਘਟਨਾ ਦੇ ਨਾ ਵਾਪਰਨ ਕਰਕੇ ਬੰਦ ਕੀਤੇ ਹਨ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾ ਪ੍ਰਮੁੱਖ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਝ ਡੇਰਾ ਸਮਰਥਕਾਂ ਨੇ ਪੈਟਰੋਲ ਬੰਬ ਤਿਆਰ ਕਰਕੇ ਕਈ ਥਾਈਂ ਹਿੰਸਾ ਫੈਲਾਈ ਸੀ| ਹੁਣ ਪ੍ਰਸ਼ਾਸਨ ਉਸ ਘਟਨਾ ਤੋਂ ਸਬਕ ਲੈਂਦਿਆਂ ਸਖਤ ਕਦਮ ਚੁੱਕ ਰਿਹਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …