Home / Punjabi News / ਸੰਯੁਕਤ ਰਾਸ਼ਟਰ ਦੇ ਭੋਜਨ ਮਿਆਰਾਂ ਸਬੰਧੀ ਕਮਿਸ਼ਨ ਦਾ ਮੈਂਬਰ ਬਣਿਆ ਭਾਰਤ

ਸੰਯੁਕਤ ਰਾਸ਼ਟਰ ਦੇ ਭੋਜਨ ਮਿਆਰਾਂ ਸਬੰਧੀ ਕਮਿਸ਼ਨ ਦਾ ਮੈਂਬਰ ਬਣਿਆ ਭਾਰਤ

ਨਵੀਂ ਦਿੱਲੀ, 2 ਦਸੰਬਰ

ਭਾਰਤ ਨੂੰ ਸਰਬਸੰਮਤੀ ਨਾਲ ‘ਕੋਡੈਕਸ ਅਲੀਮੈੱਨਟੇਰੀਅਸ ਕਮਿਸ਼ਨ’ (ਸੀਏਸੀ) ਦੀ ਕਾਰਜਕਾਰੀ ਕਮੇਟੀ ਵਿਚ ਏਸ਼ਿਆਈ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਵਜੋਂ ਚੁਣਿਆ ਗਿਆ ਹੈ। ਇਹ ਕਮਿਸ਼ਨ ਸੰਯੁਕਤ ਰਾਸ਼ਟਰ ਵੱਲੋਂ ਬਣਾਇਆ ਗਿਆ ਹੈ ਜੋ ਕਿ ਭੋਜਨ ਸੁਰੱਖਿਆ ਤੇ ਗੁਣਵੱਤਾ ਮਿਆਰਾਂ ਨਾਲ ਸਬੰਧਤ ਹੈ। ਇਸ ਦੀ ਰੋਮ ਵਿਚ ਹੋਈ ਮੀਟਿੰਗ ’ਚ ਭਾਰਤ ਦੀ ਚੋਣ ਕੀਤੀ ਗਈ ਹੈ।

The post ਸੰਯੁਕਤ ਰਾਸ਼ਟਰ ਦੇ ਭੋਜਨ ਮਿਆਰਾਂ ਸਬੰਧੀ ਕਮਿਸ਼ਨ ਦਾ ਮੈਂਬਰ ਬਣਿਆ ਭਾਰਤ appeared first on punjabitribuneonline.com.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …