ਸ੍ਰੀਨਗਰ, 13 ਫਰਵਰੀ
ਜੰਮੂ-ਕਸ਼ਮੀਰ ਪੁਲੀਸ ਪਿਛਲੇ ਹਫ਼ਤੇ ਇੱਥੇ ਪੰਜਾਬ ਦੇ ਦੋ ਮਜ਼ਦੂਰਾਂ ਦੀ ਹੱਤਿਆ ਕਰਨ ਵਾਲੇ ਅਤਿਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏਡੀਜੀਪੀ ਵਿਜੈ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ਵਿੱਚ ਵਰਤਿਆ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ। 7 ਫਰਵਰੀ ਨੂੰ ਸ਼ਹਿਰ ਦੇ ਹੱਬਾ ਕਦਲ ਇਲਾਕੇ ‘ਚ ਪੰਜਾਬ ਤੋਂ ਆਏ ਦੋ ਮਜ਼ਦੂਰਾਂ ‘ਤੇ ਗੋਲੀਬਾਰੀ ਕਰਨ ਵਾਲੇ ਅਤਿਵਾਦੀ ਆਦਿਲ ਮਨਜ਼ੂਰ ਲੰਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
The post ਸ੍ਰੀਨਗਰ ’ਚ ਦੋ ਪੰਜਾਬੀ ਮਜ਼ਦੂਰਾਂ ਦੀ ਹੱਤਿਆ ’ਚ ਸ਼ਾਮਲ ਅਤਿਵਾਦੀ ਗ੍ਰਿਫ਼ਤਾਰ appeared first on Punjabi Tribune.
Source link
Asian Tribune Your Multilingual Newspaper covering World and local news News