Home / World / ਸੁਖਬੀਰ ਬਾਦਲ ਵੱਲੋਂ ਕੈਨੇਡਾ ਸੈਂਟਰਲ ਦੇ ਜਥੇਬੰਦਕ ਢਾਂਚੇ ਦਾ ਐਲਾਨ

ਸੁਖਬੀਰ ਬਾਦਲ ਵੱਲੋਂ ਕੈਨੇਡਾ ਸੈਂਟਰਲ ਦੇ ਜਥੇਬੰਦਕ ਢਾਂਚੇ ਦਾ ਐਲਾਨ

ਸੁਖਬੀਰ ਬਾਦਲ ਵੱਲੋਂ ਕੈਨੇਡਾ ਸੈਂਟਰਲ ਦੇ ਜਥੇਬੰਦਕ ਢਾਂਚੇ ਦਾ ਐਲਾਨ

3ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਸੈਂਟਰਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆ ਮਿਹਨਤੀ ਅਤੇ ਪੜੇ ਲਿਖੇ ਆਗੂਆਂ ਨੂੰ ਪਾਰਟੀ ਵਿਚ ਨੂੰਮਾਇੰਦਗੀ ਦੇਣ ਦਾ ਫੈਸਲਾ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੈਨੇਡਾ ਸੈਂਟਰਲ ਦੇ ਪ੍ਰਧਾਨ ਅਤੇ ਚੇਅਰਮੈਨ ਦੇ ਮਸ਼ਵਰੇ ਤੋਂ ਬਾਅਦ ਦੱਸਿਆ ਕਿ ਪਾਰਟੀ ਨੂੰ ਹੋਰ ਜਿਆਦਾ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਪਾਰਟੀ ਨਾਲ ਜੁੜੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸ. ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਸੈਂਟਰਲ ਜੋਨ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ। ਅੱਜ ਜਿਨ੍ਹਾਂ ਆਗੂਆਂ ਨੂੰ ਕੈਨੇਡਾ ਸੈਂਟਰਲ ਦੇ ਅਹੁਦੇਦਾਰ ਬਣਾਇਆ ਗਿਆ ਹੈ। ਉਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਕੈਨੇਡਾ ਸੈਂਟਰਲ
ਸਰਪ੍ਰਸਤ :- ਸ.ਗੁਰਚਰਨ ਸਿੰਘ ਧਨੋਆ, ਜਸਪਾਲ ਸਿੰਘ ਸਿੱਧੂ, ਜਗਮੀਤ ਸਿੰਘ ਮੰਡਵਾਲਾ, ਸ.ਪਸ਼ੋਰਾ ਸਿੰਘ ਕੋਕਰੀ, ਸ.ਕਰਨੈਲ ਸਿੰਘ ਦਿਉਲ, ਸ.ਮੱਘਰ ਸਿੰਘ ਬਾਠ, ਸ.ਅਮਰਜੀਤ ਸਿੰਘ ਗਿੱਲ, ਸ.ਫੁੱਮਣ ਸਿੰਘ ਭਾਈ ਭਗਤਾ, ਸ.ਸੁਖਦੇਵ ਸਿੰਘ ਦੇਹੜਕਾ, ਬਲਬੀਰ ਸਿੰਘ ਬਰਾੜ।
ਸੀਨੀਅਰ ਮੀਤ ਪ੍ਰਧਾਨ :- ਸ.ਜਗਜੀਤ ਸਿੰਘ ਰਾਉਕੇ, ਸ.ਪਰਮਜੀਤ ਸਿੰਘ ਸੰਧੂ, ਸ.ਬਲਜੀਤ ਸਿੰਘ ਭਰੋਵਾਲ, ਜਗਦੀਪ ਸਿੰਘ ਲਾਲੀ, ਸ.ਪ੍ਰਿਤਪਾਲ ਸਿੰਘ ਸੇਖੋਂ,  ਸ. ਛੱਤਰੰਜਨਪਾਲ ਸਿੰਘ (ਪਾਲੀ ਵਿਰਕ), ਹਰਤੇਜ ਸਿੰਘ ਮਾਂਗਟ, ਹਰਬਿੰਦਰ ਸਿੰਘ ਬਰਾੜ, ਗੁਰਸ਼ਰਨਜੀਤ ਸਿੰਘ ਸੰਨੀ ਬੜੈਚ, ਕੁਲਦੀਪ ਸਿੰਘ ਬਰਾੜ ਸਾਹੋਕ, ਪਰਮਿੰਦਰ ਸਿੰਘ ਬੱਦੋਵਾਲ, ਪਾਲ ਬੋਪਾਰਾਏ।
ਮੀਤ ਪ੍ਰਧਾਨ :- ਸਤਵੰਤ ਸਿੰਘ ਗਿੱਲ,  ਸ.ਕਮਲਜੀਤ ਸਿੰਘ ਬਰਾੜ, ਸ.ਗੁਰਮੇਲ ਸਿੰਘ ਦੇਹੜਕਾ, ਸ.ੁਗੁਰਮੇਲ ਸਿੰਘ ਰਾਮੂਵਾਲਾ, ਸ.ਜਰਮਲ ਸਿੰਘ ਗਿੱਲ,  ਸਤਵਿੰਦਰ ਸਿੰਘ ਜੌਹਲ, ਨਰਿੰਦਰਜੀਤ ਸਿੰਘ ਹੀਰ, ਹਰਦਿਆਲ ਸਿੰਘ ਬੋਪਾਰਾÂ, ਜਸਵਿੰਦਰ ਸਿੰਘ ਢਿੱਲੋ, ਤਜਿੰਦਰ ਸਿੰਘ ਫੱਤਣਵਾਲਾ, ਸੁਖਦਰਸ਼ਨ ਸਿੰਘ ਸਿੱਧੂ, ਸਤਿੰਦਰ ਸਿੰਘ ਰਿੰਕੀ ਕੁਲੇਰ।
ਜਨਰਲ ਸਕੱਤਰ :- ਸ.ਜਗਮੀਤ ਸਿੰਘ ਸਿੱਧ, ਵੀਰਇੰਦਰਜੀਤ ਸਿੰਘ ਭੱਟੀ, ਸ.ਪਰਮਜੀਤ ਸਿੰਘ ਮਾਨ, ਸ.ਪ੍ਰਤਾਪ ਸਿੰਘ ਸੰਘਾ ਕੋਰੇਵਾਲਾ, ਸ.ਜਗਰਾਜ ਸਿੰਘ ਬਰਾੜ,  ਬਲਰਾਜ ਸਿੰਘ ਦਿਉਲ, ਜੰਗ ਸਿੰਘ ਗਿੱਲ ਬੁੱਢੇਵਾਲ, ਸੁਖਬੀਰ ਸਿੰਘ ਪਿੰਕੀ ਕੋਕਰੀ, ਸੁਖਵਿੰਦਰ ਸਿੰਘ ਸਿੱਧੂ, ਮੁੱਖਤਿਆਰ ਸਿੰਘ ਕਪੂਰ
ਜਾਇੰਟ ਸਕੱਤਰ :- ਸ.ਧਰਮ ਸਿੰਘ ਚੜਿੱਕ, ਸ.ਮੁਕੰਦ ਸਿੰਘ ਬੁੱਟਰ, ਸ.ਅੰਗਰੇਜ਼ ਸਿੰਘ ਜੌਹਲ, ਸ.ਜਸਪ੍ਰੀਤ ਸਿੰਘ ਗੁਰਾਇਆ, ਸ.ਗਮਦੂਰ ਸਿੰਘ ਚਾਹਲ, ਸ. ਸ਼ਾਹਬਾਜ ਸਿੰਘ ਸਰਾਂ, ਸ. ਮਲਕੀਤ ਸਿੰਘ ਬਰਾੜ, ਜੈਰੀ ਔਲਖ, ਜਸਕਰਨ ਸਿੰਘ ਬੜੈਚ, ਮਨਜੀਤ ਸਿੰਘ ਜਸਵਾਲ।
ਜੱਥੇਬੰਦਕ ਸਕੱਤਰ :- ਸ. ਗੁਰਦੀਪ ਸਿੰਘ ਅਜੀਤਵਾਲ, ਨਰਪਾਲ ਸਿੰਘ ਸ਼ੇਰਗਿੱਲ, ਰਵਿੰਦਰ ਪੁਰੀ ਜਗਰਾਓ, ਮੱਖਣ ਸਿੰਘ ਭਗਤਾ, ਅਮਰਿੰਦਰ ਸਿੰਘ ਬਾਠ, ਸ.ਗੁਰਮੇਲ ਸਿੰਘ ਬਰਾੜ -ਹਰੀਕੇ ਕਲਾਂ, ਸ.ਸਤਪਾਲ ਸਿੰਘ ਬਰਾੜ, ਪ੍ਰੀਤਮ ਸਿੰਘ ਘੋਲੀਆ, ਸ. ਸੁਰਜੀਤ ਸਿੰਘ ਤਲਵੰਡੀ ਭੰਗੇਰੀਆ, ਸ. ਰੇਸ਼ਮ ਸਿੰਘ ਸਿੱਧੂ।
ਖਜਾਨਚੀ :  ਸ.ਦਰਸ਼ਨ ਸਿੰਘ ਗਿੱਲ
ਦਫਤਰ ਸਕੱਤਰ :- ਜਗਰੂਪ ਸਿੰਘ ਮਖਮੈਲਪੁਰ
ਪ੍ਰੈਸ ਸਕੱਤਰ : ਬੇਅੰਤ ਸਿੰਘ ਜੱਸੋਵਾਲ, ਲਖਬੀਰ ਸਿੰਘ ਧਾਲੀਵਾਲ
ਮੁੱਖ ਬੁਲਾਰਾ :- ਸਰਬਜੀਤ ਸਿੰਘ ਰੰਧਾਵਾ
ਬੁਲਾਰੇ:- ਸ. ਸੋਹਣ ਸਿੰਘ ਗਿੱਲ ਭੰਗਾਲੀ, ਧਰਮ ਸਿੰਘ ਸਾਈਵਾਲਾ,ਦਰਸ਼ਨ ਸਿੰਘ ਵਿਰਕ।
ਕੋਰ ਕਮੇਟੀ :- ਪਾਲ ਸਿੰਘ ਸਾਹੋਕੇ, ਰਣਜੀਤ ਸਿੰਘ ਬਰਗਾੜੀ, ਸ.ਸੁਰਜੀਤ ਸਿੰਘ ਢਿੱਲ, ਸ.ਨੈਬ ਸਿੰਘ ਸਿੱਧ, ਸ.ਰਜਿੰਦਰ ਸਿੰਘ ਢਿੱਲੋ, ਰਣਦੀਪ ਸਿੰਘ ਨਿੱਪੀ, ਸ.ਸਤਪਾਲ ਸਿੰਘ ਸਹੋਤਾ, ਸ.ਰਜਿੰਦਰ ਸਿੰਘ ਖੋਸਾ, ਕੁਲਵੰਤ ਸਿੰਘ ਬੁੱਢਾ ਥੇਹ , ਬਾਬਾ ਗੁਰਨਾਮ ਸਿੰਘ, ਸੁਖਦੇਵ ਸਿੰਘ ਕੋਕਰੀ, ਨਿਰਮਲ ਸਿੰਘ ਗਿੱਲ ਘੋਲੀਆ, ਪਿਆਰਾ ਸਿੰਘ ਦਾਰਾਪੁਰ, ਬੋਹੜ ਸਿੰਘ ਥੰਮਣਵਾਲਾ, ਗੁਰਬਚਨ ਸਿੰਘ ਮਹੇਸਰੀ, ਦਰਸ਼ਨ ਸਿੰਘ ਬੁਰਜ ਜਵਾਹਰ ਸਿੰਘ, ਇਕਬਾਲ ਸਿੰਘ ਸੱਦੇਵਾਲਾ।
ਮੈਂਬਰ ਵਰਕਿੰਗ ਕਮੇਟੀ:- ਗੁਰਜਿੰਦਰ ਸਿੰਘ ਲੰਡ, ਬਲਜਿੰਦਰ ਸਿੰਘ ਸਾਫੂਵਾਲਾ, ਗੁਰਪ੍ਰੀਤ ਸਿੰਘ ਨਵਾਂ ਸ਼ਹਿਰ, ਤਰਸੇਮ ਸਿੰਘ ਅਜੀਤਵਾਲ , ਖੁਸ਼ਵੰਤ ਸਿੰਘ ਖੱਟੜਾ, ਲਾਭ ਸਿੰਘ ਗਿੱਲ, ਸਨਦੀਪ ਸਿੰਘ ਕੰਧਾਲਾ ਜੱਟਾਂ , ਸੁਖਦੇਵ ਸਿੰਘ ਰਾਮਪੁਰ , ਗੁਰਦੀਪ ਸਿੰਘ ਕਿੱਲੀ ਚਾਹਲਾਂ, ਨਿਸ਼ਾਨ ਸਿੰਘ ਸੰਧੂ ਰੈÎÎੱਡ , ਮੇਜਰ ਸਿੰਘ ਝੱਮਟ, ਪ੍ਰਗਟ ਸਿੰਘ ਸਿੱਧੂ ਕੋਕਰੀ , ਕੁਲਦੀਪ ਸਿੰਘ ਗਿੱਲ ਕੋਕਰੀ, ਨਿਰਮਲ ਸਿੰਘ ਲੰਡੇਕੇ, ਸ਼ਮਸ਼ੇਰ ਸਿੰਘ ਨੱਥੂਵਾਲਾ , ਮੰਦਰ ਸਿੰਘ ਦੂਨੇਕੇ, ਬਲਕਾਰ ਸਿੰਘ ਘੱਲਕਲਾਂ।.
ਐਡਮਿੰਟਨ ਯੂਨਿਟ
ਪ੍ਰਧਾਨ: ਚਰਨਜੀਤ ਸਿੰਘ ਦਾਖਾ
ਸੀਨੀਅਰ ਮੀਤ ਪ੍ਰਧਾਨ :- ਹਰਪਾਲ ਸਿੰਘ ਸਾਹੋਕੇ, ਬਲਦੇਵ ਸਿੰਘ ਧਾਲੀਵਾਲ, ਕਰਨੈਲ ਸਿੰਘ ਧਾਮੀ।
ਮੀਤ ਪ੍ਰਧਾਨ :- ਸ਼ੇਰ ਸਿੰਘ ਬਰਾੜ, ਮੋਹਣ ਸਿੰਘ ਧਾਲੀਵਾਲ।
ਜਨਰਲ ਸਕੱਤਰ:- ਜਗਤ ਸਿੰਘ ਰੋਮੀ, ਪਤਵੰਤ ਸਿੰਘ ਸੇਖੋਂ, ਬੂਟਾ ਸਿੰਘ ਗਿੱਲ।
ਜਾਇੰਟ ਸਕੱਤਰ :- ਜਸਵੀਰ ਸਿੰਘ ਰੰਧਾਵਾ, ਬਿੰਦੀ ਲੇਹਿਲ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …