Home / Punjabi News / ਸੀਤਾਰਮਨ ਵੱਲੋਂ ਬਜਟ ਵਿੱਚ ਕੀਤੇ ਅਹਿਮ ਐਲਾਨ

ਸੀਤਾਰਮਨ ਵੱਲੋਂ ਬਜਟ ਵਿੱਚ ਕੀਤੇ ਅਹਿਮ ਐਲਾਨ

ਸੀਤਾਰਮਨ ਵੱਲੋਂ ਬਜਟ ਵਿੱਚ ਕੀਤੇ ਅਹਿਮ ਐਲਾਨ

ਜੇਕਰ ਇਨਕਮ ਟੈਕਸ ਰਿਟਰਨ ਵਿੱਚ ਕੋਈ ਗੜਬੜ ਹੈ ਤਾਂ ਇਸ ਨੂੰ 2 ਸਾਲਾਂ ਤੱਕ ਠੀਕ ਕਰ ਦੀ ਤਜਵੀਜ਼।

* ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਸ਼ੁਰੂ ਕੀਤੇ ਜਾਣਗੇ।

* ਗੰਗਾ ਦੇ ਨਾਲ-ਨਾਲ 5 ਕਿਲੋਮੀਟਰ ਦੇ ਘੇਰੇ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

* ਹਾਈਵੇ ਦੇ ਵਿਸਥਾਰ ‘ਤੇ 20 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।

*ਕਿਸਾਨਾਂ ਦੀ ਆਮਦਨ ਵਧਾਉਣ ਲਈ ਪੀਪੀਪੀ ਮੋਡ ਵਿੱਚ ਸਕੀਮ ਸ਼ੁਰੂ ਕੀਤੀ ਜਾਵੇਗੀ।

* ਹੁਣ ਹਰ ਤਰ੍ਹਾਂ ਦੇ ਪੂੰਜੀ ਲਾਭ ‘ਤੇ 15 ਫੀ਼ਸਦ ਟੈਕਸ

* ਸਹਿਕਾਰੀ ਅਦਾਰਿਆਂ ਦੇ ਟੈਕਸ ਘਟਾ ਕੇ 15 ਫੀਸਦੀ ਕਰ ਦਿੱਤੇ।

* 1.5 ਲੱਖ ਡਾਕਘਰਾਂ ਵਿੱਚ ਕੋਰ ਬੈਂਕਿੰਗ ਸੇਵਾਵਾਂ ਉਪਲਬਧ ਹੋਣਗੀਆਂ

* ਭਵਿੱਖ ਦੀ ਤਕਨੀਕ ਅਤੇ ਚਿਪਸ ਦੀ ਵਰਤੋਂ ਕਰਕੇ ਬਣੇ ਈ-ਪਾਸਪੋਰਟ ਜਾਰੀ ਕੀਤੇ ਜਾਣਗੇ।

* ਜ਼ਮੀਨ ਲਈ ‘ਵਨ ਨੇਸ਼ਨ, ਵਨ ਰਜਿਸਟ੍ਰੇਸ਼ਨ’ ਹੋਵੇਗੀ।

* ਤਿੰਨ ਸਾਲਾਂ ਵਿੱਚ ਸ਼ੁਰੂ ਹੋਣਗੀਆਂ 400 ‘ਵੰਦੇ ਭਾਰਤ’ ਟਰੇਨਾਂ।

* 80 ਲੱਖ ਨਵੇਂ ਸਸਤੇ ਘਰ ਦਿੱਤੇ ਜਾਣਗੇ।

*ਡਰੋਨ ਤਕਨਾਲੋਜੀ ‘ਤੇ ਸਟਾਰਟ-ਅੱਪਸ ਲਈ ਡਰੋਨ ਸ਼ਕਤੀ’ ਪ੍ਰੋਗਰਾਮ।

* 3.8 ਕਰੋੜ ਘਰਾਂ ਵਿੱਚ ਨਲਕੇ ਦੇ ਪਾਣੀ ਲਈ 60,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ।


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …