ਜੇਧਾ, 9 ਜਨਵਰੀ
ਕੇਂਦਰੀ ਘੱਟ ਗਿਣਤੀ ਵਿਭਾਗ ਦੀ ਮੰਤਰੀ ਸਮਿ੍ਤੀ ਇਰਾਨੀ ਨੇ ਮੰਗਲਵਾਰ ਨੂੰ ਇਥੇ ਤੀਜੇ ਹੱਜ ਅਤੇ ਉਮਰਾ ਸੰਮੇਲਨ ਦੇ ਉਦਘਾਟਨ ਪ੍ਰੋਗਰਾਮ ’ਚ ਹਿੱਸਾ ਲਿਆ। ਇਰਾਨੀ ਨੇ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮਾਮਲਿਆਂ ਦੇ ਮੰਤਰੀ ਤੌਫਿਕ ਬਿਨ ਫੌਜਾਨ ਅਲ ਰਾਬੀਆ ਨਾਲ ਭਾਰਤੀ ਹੱਜ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਾਉਣ ਲਈ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ। ਇਰਾਨੀ ਦੇ ਨਾਲ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਵੀ ਮੌਜੂਦ ਸਨ।
The post ਸਮਿ੍ਤੀ ਇਰਾਨੀ ਨੇ ਸਾਊਦੀ ਅਰਬ ’ਚ ਹੱਜ ਅਤੇ ਉਮਰਾ ਸੰਮੇਲਨ ’ਚ ਹਿੱਸਾ ਲਿਆ appeared first on punjabitribuneonline.com.
Source link
Asian Tribune Your Multilingual Newspaper covering World and local news News