Home / World / ਸ਼ਰਧਾਲੂਆਂ ਨੂੰ ਬੱਦਰੀਨਾਥ ਲੈ ਜਾ ਰਿਹਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਇੰਜੀਨੀਅਰ ਦੀ ਮੌਤ

ਸ਼ਰਧਾਲੂਆਂ ਨੂੰ ਬੱਦਰੀਨਾਥ ਲੈ ਜਾ ਰਿਹਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਇੰਜੀਨੀਅਰ ਦੀ ਮੌਤ

2ਦੇਹਰਾਦੂਨ : ਉਤਰਾਖੰਡ ਵਿਚ ਸ਼ਰਧਾਲੂਆਂ ਨੂੰ ਬੱਦਰੀਨਾਥ ਵਿਖੇ ਲੈ ਜਾ ਰਿਹਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ| ਇਸ ਹਾਦਸੇ ਵਿਚ ਇਕ ਇੰਜੀਨੀਅਰ ਦੀ ਮੌਤ ਹੋ ਗਈ, ਜਦੋਂ ਕਿ ਦੋ ਪਾਇਲਟ ਜਖਮੀ ਹੋ ਗਏ| ਇਸ ਤੋਂ ਇਲਾਵਾ 5 ਹੋਰ ਸ਼ਰਧਾਲੂ ਸੁਰੱਖਿਅਤ ਹਨ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …