Home / World / ‘ਵਨ ਚਾਈਨਾ’ ਨੀਤੀ ਦਾ ਸਨਮਾਨ ਕਰਦਾ ਹਾਂ : ਟਰੰਪ

‘ਵਨ ਚਾਈਨਾ’ ਨੀਤੀ ਦਾ ਸਨਮਾਨ ਕਰਦਾ ਹਾਂ : ਟਰੰਪ

‘ਵਨ ਚਾਈਨਾ’ ਨੀਤੀ ਦਾ ਸਨਮਾਨ ਕਰਦਾ ਹਾਂ : ਟਰੰਪ

4ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ| ਇਸ ਦੌਰਾਨ ਟਰੰਪ ਨੇ ਕਿਹਾ ਕਿ ਉਹ ‘ਵਨ ਚਾਈਨਾ’ ਨੀਤੀ ਦਾ ਸਨਮਾਨ ਕਰਦੇ ਹਨ| ਮੀਡੀਆ ਰਿਪੋਰਟਾਂ ਅਨੁਸਾਰ ਦੋਨਾਂ ਨੇਤਾਵਾਂ ਵਿਚਾਲੇ ਕਈ ਹੋਰ ਮਸਲਿਆਂ ਤੇ ਵੀ ਗੱਲਬਾਤ ਹੋਈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …