ਲੋਕ ਸਭਾ ਚੋਣਾਂ ਹੁਣ ਆਪਣੇ ਆਖਰੀ ਪੜਾਅ ਤਕ ਪਹੁੰਚ ਚੁੱਕੀਆਂ ਹਨ। ਛੇਵੇਂ ਗੇੜ ਦੀ ਵੋਟਿੰਗ ਵੀ ਖ਼ਤਮ ਹੋ ਚੁੱਕੀ ਹੈ। ਹੁਣ ਸਿਰਫ ਇੱਕ ਯਾਨੀ ਸੱਤਵੇਂ ਤੇ ਆਖਰੀ ਗੇੜ ਦੀਆਂ 59 ਸੀਟਾਂ ‘ਤੇ ਵੋਟਿੰਗ ਬਚੀ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਹੁਣ ਆਪਣੇ ਆਖਰੀ ਪੜਾਅ ਤਕ ਪਹੁੰਚ ਚੁੱਕੀਆਂ ਹਨ। ਛੇਵੇਂ ਗੇੜ ਦੀ ਵੋਟਿੰਗ ਵੀ ਖ਼ਤਮ ਹੋ ਚੁੱਕੀ ਹੈ। ਹੁਣ ਸਿਰਫ ਇੱਕ ਯਾਨੀ ਸੱਤਵੇਂ ਤੇ ਆਖਰੀ ਗੇੜ ਦੀਆਂ 59 ਸੀਟਾਂ ‘ਤੇ ਵੋਟਿੰਗ ਬਚੀ ਹੈ। ਇਸ ‘ਤੇ ਚੋਣਾਂ 19 ਮਈ ਯਾਨੀ ਛੇ ਦਿਨ ਬਾਅਦ ਹੋਣੀ ਹੈ। ਤਮਿਲਨਾਡੂ ਦੀ ਵੇਲੌਰ ਸੀਟ ‘ਤੇ ਚੋਣ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਦੀ ਤਾਰੀਖ ਦਾ ਐਲਾਨ ਅਜੇ ਹੋਣਾ ਬਾਕੀ ਹੈ।
ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ‘ਚ ਬਿਹਾਰ ਦੀ ਅੱਠ ਸੀਟਾਂ, ਹਿਮਾਚਲ ਦੀ ਸਾਰੀਆਂ ਚਾਰ ਸੀਟਾਂ, ਝਾਰਖੰਡ ਦੀ ਤਿੰਨ ਸੀਟਾਂ, ਮੱਧਪ੍ਰਦੇਸ਼ ਦੀ ਅੱਠ ਸੀਟਾਂ, ਪੰਜਾਬ ਦੀ ਸਾਰੀਆਂ 13ਸੀਟਾਂ ਅਤੇ ਉੱਤਰ ਪ੍ਰਦੇਸ਼ ਦੀਆਂ ਬਾਕੀ 13 ਸੀਟਾਂ, ਚੰਡੀਗੜ੍ਹ ਦੀ ਇੱਕ ਸੀਟ ਅਤੇ ਪੱਛਮੀ ਬੰਗਾਲ ਨੌਂ ਸੀਟਾਂ ‘ਤੇ ਵੋਟਿੰਗ ਹੋਣੀ ਹੈ।
Asian Tribune Your Multilingual Newspaper covering World and local news News