Home / Punjabi News / ਲੋਕਾਂ ਨੂੰ ਲੁੱਟਣ ਦੀ ਕਾਂਗਰਸ ਸਾਜ਼ਿਸ਼ ਅੱਗੇ ਮੈਂ ਕੰਧ ਬਣ ਕੇ ਖੜ੍ਹਾਂ ਹਾਂ: ਮੋਦੀ

ਲੋਕਾਂ ਨੂੰ ਲੁੱਟਣ ਦੀ ਕਾਂਗਰਸ ਸਾਜ਼ਿਸ਼ ਅੱਗੇ ਮੈਂ ਕੰਧ ਬਣ ਕੇ ਖੜ੍ਹਾਂ ਹਾਂ: ਮੋਦੀ

ਮੋਰੈਨਾ (ਮੱਧ ਪ੍ਰਦੇਸ਼), 25 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਕਬਾਇਲੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਅਤੇ ਨਾਲ ਹੀ ਕਿਹਾ ਕਿ ਉਹ ਲੋਕਾਂ ਅਤੇ ਉਨ੍ਹਾਂ ਨੂੰ ਲੁੱਟਣ ਦੀਆਂ ਕਾਂਗਰਸ ਦੀਆਂ ਸਾਜ਼ਿਸ਼ਾਂ ਵਿਚਕਾਰ ਕੰਧ ਬਣ ਕੇ ਖੜ੍ਹੇ ਹਨ। ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਜੇ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਉਹ ‘ਵਿਰਸਾ ਟੈਕਸ’ ਰਾਹੀਂ ਲੋਕਾਂ ਦੇ ਪੁਰਖਿਆਂ ਵੱਲੋਂ ਛੱਡੀ ਅੱਧੀ ਤੋਂ ਵੱਧ ਜਾਇਦਾਦ ਖੋਹ ਲਵੇਗੀ।

The post ਲੋਕਾਂ ਨੂੰ ਲੁੱਟਣ ਦੀ ਕਾਂਗਰਸ ਸਾਜ਼ਿਸ਼ ਅੱਗੇ ਮੈਂ ਕੰਧ ਬਣ ਕੇ ਖੜ੍ਹਾਂ ਹਾਂ: ਮੋਦੀ appeared first on Punjabi Tribune.


Source link

Check Also

Top 10 Punjabi News Headlines and Trends from 22 June 2026

NEET ਦੀ ਮੁੜ ਪ੍ਰੀਖਿਆ ਵਿੱਚ ਧੋਖਾਧੜੀ ‘ਤੇ NTA ਨੇ ਸ਼ਿਕੰਜਾ ਕੱਸਿਆ, ਅਭਿਸ਼ੇਕ ਸਿੰਘ ਨੇ ਕਿਹਾ …