ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੀਆਂ ਅੱਜ 95 ਵਾਰਡਾਂ ਉਤੇ ਹੋਈਆਂ ਚੋਣਾਂ ਸ਼ਾਮ 4 ਵਜੇ ਸਮਾਪਤ ਹੋ ਗਈਆਂ| ਹੁਣ ਕੇਵਲ ਪੋਲਿੰਗ ਬੂਥਾਂ ਉਤੇ ਲਾਈਨਾਂ ਵਿਚ ਲੱਗੇ ਹੋਏ ਵੋਟਰ ਹੀ ਆਪਣੀ ਵੋਟ ਪਾ ਸਕਣਗੇ|
ਇਸ ਦੌਰਾਨ 454 ਉਮੀਦਵਾਰਾਂ ਦੀ ਕਿਸਮ ਦਾ ਫੈਸਲਾ ਈ.ਵੀ.ਐਮ ਵਿਚ ਬੰਦ ਹੋ ਗਿਆ ਹੈ ਅਤੇ 27 ਫਰਵਰੀ ਨੂੰ ਚੋਣ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ|
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …