Home / World / ਮੈਂ ਆਪਣੇ ਲਈ ਸਭ ਤੋਂ ਮੁਸ਼ਕਿਲ ਸੀਟ ਚੁਣੀ : ਵੀਰਭੱਦਰ ਸਿੰਘ

ਮੈਂ ਆਪਣੇ ਲਈ ਸਭ ਤੋਂ ਮੁਸ਼ਕਿਲ ਸੀਟ ਚੁਣੀ : ਵੀਰਭੱਦਰ ਸਿੰਘ

ਮੈਂ ਆਪਣੇ ਲਈ ਸਭ ਤੋਂ ਮੁਸ਼ਕਿਲ ਸੀਟ ਚੁਣੀ : ਵੀਰਭੱਦਰ ਸਿੰਘ

1ਸ਼ਿਮਲਾ – ਸੀਨੀਅਰ ਕਾਂਗਰਸੀ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਲਈ ਸਭ ਤੋਂ ਮੁਸ਼ਕਿਲ ਸੀਟ ਚੁਣੀ ਹੈ| ਦੱਸਣਯੋਗ ਹੈ ਕਿ ਸ੍ਰੀ ਵੀਰਭੱਦਰ ਨੇ ਅਰਕੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ|
ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਰਕੀ ਸੀਟ ਤੋਂ ਕਾਂਗਰਸ ਪਾਰਟੀ ਕਾਫੀ ਸਮੇਂ ਤੋਂ ਚੋਣ ਨਹੀਂ ਜਿੱਤੀ ਸੀ, ਇਸ ਲਈ ਮੈਂ ਇੱਥੋਂ ਲੜਨ ਦਾ ਫੈਸਲਾ ਕੀਤਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …