Home / World / ਮਿੱਥ ਕੇ ਕਤਲ ਮਾਮਲਾ : ਹਰਦੀਪ ਤੇ ਰਮਨਦੀਪ ਨੂੰ ਮੋਹਾਲੀ ਕੋਰਟ ਨੇ 26 ਤੱਕ ਰਿਮਾਂਡ ‘ਤੇ ਭੇਜਿਆ

ਮਿੱਥ ਕੇ ਕਤਲ ਮਾਮਲਾ : ਹਰਦੀਪ ਤੇ ਰਮਨਦੀਪ ਨੂੰ ਮੋਹਾਲੀ ਕੋਰਟ ਨੇ 26 ਤੱਕ ਰਿਮਾਂਡ ‘ਤੇ ਭੇਜਿਆ

ਮਿੱਥ ਕੇ ਕਤਲ ਮਾਮਲਾ : ਹਰਦੀਪ ਤੇ ਰਮਨਦੀਪ ਨੂੰ ਮੋਹਾਲੀ ਕੋਰਟ ਨੇ 26 ਤੱਕ ਰਿਮਾਂਡ ‘ਤੇ ਭੇਜਿਆ

ਮੋਹਾਲੀ – ਮੋਹਾਲੀ ਕੋਰਟ ਨੇ ਮਿੱਥ ਕੇ ਕਤਲ ਮਾਮਲੇ ਵਿਚ ਅੱਜ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਬੱਗਾ ਨੂੰ 26 ਦਸੰਬਰ ਤੱਕ ਰਿਮਾਂਡ ਉਤੇ ਭੇਜ ਦਿੱਤਾ ਹੈ| ਇਨ੍ਹਾਂ ਨੂੰ ਅਮਿਤ ਸ਼ਰਮਾ ਕੇਸ ਵਿਚ ਮੋਹਾਲੀ ਕੋਰਟ ਵਿਚ ਅੱਜ ਪੇਸ਼ ਕੀਤਾ ਗਿਆ, ਜਿਥੇ ਕੋਰਟ ਨੇ ਇਨ੍ਹਾਂ 26 ਤੱਕ ਰਿਮਾਂਡ ਉਤੇ ਭੇਜਣ ਦਾ ਹੁਕਮ ਸੁਣਾਇਆ|
ਇਸ ਤੋਂ ਇਲਾਵਾ ਜਿੰਮੀ ਨੂੰ ਮੋਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ ਅਤੇ ਕੋਰਟ ਨੇ ਉਸ ਨੂੰ ਵੀ 26 ਤੱਕ ਰਿਮਾਂਡ ਉਤੇ ਭੇਜ ਦਿੱਤਾ|
ਵਰਨਣ ਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਵੱਖ-ਵੱਖ ਸ਼ਹਿਰਾਂ ਵਿਚ ਮਿੱਥ ਕੇ ਕੀਤੇ ਗਏ ਕਤਲਾਂ ਦੇ ਕੇਸਾਂ ਵਿੱਚ ਜੱਗੀ ਜਿੰਮੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …