Home / World / ਮਹਾਰਾਸ਼ਟਰ : ਸਮੁੰਦਰ ‘ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ

ਮਹਾਰਾਸ਼ਟਰ : ਸਮੁੰਦਰ ‘ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ

ਮਹਾਰਾਸ਼ਟਰ : ਸਮੁੰਦਰ ‘ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ

3ਮੁੰਬਈ : ਮਹਾਰਾਸ਼ਟਰ ਵਿਚ ਕਾਲਜ ਟੂਰ ਉਤੇ ਗਏ 8 ਵਿਦਿਆਰਥੀ ਸਮੁੰਦਰ ਵਿਚ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਇਹ ਘਟਨਾ ਸਿੰਧੂਦੁਰਗ ਜ਼ਿਲ੍ਹੇ ਵਿਚ ਵਾਪਰੀ, ਜਿਥੇ ਕਰਨਾਟਕ ਨਾਲ ਸਬੰਧਤ ਇਹ ਵਿਦਿਆਰਥੀ ਸਮੁੰਦਰ ਵਿਚ ਨਹਾਉਣ ਲਈ ਚਲੇ ਅਤੇ ਡੁੱਬਣ ਕਾਰਨ ਇਨ੍ਹਾਂ ਵਿਦਿਆਰਥੀਆਂ ਦੀ ਮੌਤ ਹੋ ਗਈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …