Breaking News
Home / Punjabi News / ਮਨੀ ਲਾਂਡਰਿੰਗ: ਐੱਨਸੀਪੀ ਆਗੂ ਮਲਿਕ ਖ਼ਿਲਾਫ਼ ਦੋਸ਼-ਪੱਤਰਾਂ ਦਾ ਖਰੜਾ ਦਾਇਰ

ਮਨੀ ਲਾਂਡਰਿੰਗ: ਐੱਨਸੀਪੀ ਆਗੂ ਮਲਿਕ ਖ਼ਿਲਾਫ਼ ਦੋਸ਼-ਪੱਤਰਾਂ ਦਾ ਖਰੜਾ ਦਾਇਰ

ਮੁੰਬਈ, 10 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਭਗੌੜੇ ਅੰਡਰਵਰਲਡ ਡਾਨ ਦਾਵੂਦ ਇਬਰਾਹਿਮ ਤੇ ਉਸ ਦੇ ਸਹਿਯੋਗੀਆਂ ਦੀਆਂ ਸਰਗਰਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਇੱਥੋਂ ਦੀ ਅਦਾਲਤ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਐੱਨਸੀਪੀ ਦੇ ਆਗੂ ਨਵਾਬ ਮਲਿਕ ਖ਼ਿਲਾਫ਼ ਦੋਸ਼-ਪੱਤਰਾਂ ਦਾ ਖਰੜਾ ਦਾਇਰ ਕੀਤਾ ਹੈ। ਵਿਸ਼ੇਸ਼ ਸਰਕਾਰੀ ਵਕੀਲ ਸੁਨੀਲ ਗੋਂਜ਼ਾਲਵੇਜ਼ ਨੇ ਵਿਸ਼ੇਸ਼ ਜੱਜ ਆਰ.ਐੱਨ. ਰੋਕੜੇ ਕੋਲ ਇਹ ਖਰੜਾ ਦਾਇਰ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ 24 ਜੁਲਾਈ ਨੂੰ ਕੀਤੀ ਜਾਵੇਗੀ। -ਪੀਟੀਆਈ

The post ਮਨੀ ਲਾਂਡਰਿੰਗ: ਐੱਨਸੀਪੀ ਆਗੂ ਮਲਿਕ ਖ਼ਿਲਾਫ਼ ਦੋਸ਼-ਪੱਤਰਾਂ ਦਾ ਖਰੜਾ ਦਾਇਰ appeared first on punjabitribuneonline.com.


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …