Home / World / ਮਨੀਪੁਰ ‘ਚ ਆਖਰੀ ਗੇੜ ਦਾ ਮਤਦਾਨ ਖਤਮ, ਨਤੀਜੇ 11 ਨੂੰ

ਮਨੀਪੁਰ ‘ਚ ਆਖਰੀ ਗੇੜ ਦਾ ਮਤਦਾਨ ਖਤਮ, ਨਤੀਜੇ 11 ਨੂੰ

3ਨਵੀਂ ਦਿੱਲੀ : ਮਨੀਪੁਰ ਵਿਚ ਦੂਸਰੇ ਅਤੇ ਪੜਾਅ ਅਧੀਨ ਮਤਦਾਨ ਅੱਜ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਿਆ| ਸੂਬੇ ਵਿਚ ਦੁਪਹਿਰ ਤਿੰਨ ਵਜੇ ਤੱਕ 22 ਸੀਟਾਂ ਉਤੇ ਮਤਦਾਨ ਹੋਇਆ| ਇਥੇ ਦੁਪਹਿਰ 2 ਵਜੇ ਤੱਕ ਲਗਪਗ 78 ਫੀਸਦੀ ਵੋਟਾਂ ਪਈਆਂ| ਵੋਟਾਂ ਦੀ ਗਿਣਤੀ 11 ਮਾਰਚ ਨੂੰ ਕੀਤੀ ਜਾਵੇਗੀ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …