Home / Punjabi News / ਭਾਰਤ ਨੇ ਬਿਲਾਵਲ ਦੀ ਟਿੱਪਣੀ ਨੂੰ ਮੁੱਢੋਂ ਰੱਦ ਕੀਤਾ

ਭਾਰਤ ਨੇ ਬਿਲਾਵਲ ਦੀ ਟਿੱਪਣੀ ਨੂੰ ਮੁੱਢੋਂ ਰੱਦ ਕੀਤਾ

ਸੰਯੁਕਤ ਰਾਸ਼ਟਰ, 20 ਮਈ

ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ) ‘ਚ ਜੰਮੂ-ਕਸ਼ਮੀਰ ਬਾਰੇ ਬੇਲੋੜੀ ਟਿੱਪਣੀ’ ਕਰਨ ‘ਤੇ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਟਿੱਪਣੀ ਰਟੀ-ਰਟਾਈ ਪ੍ਰਤੀਕਿਰਿਆ ਹੈ, ਜਿਸ ਦਾ ਉਦੇਸ਼ ਨਵੀਂ ਦਿੱਲੀ ਵਿਰੁੱਧ ਝੂਠਾ ਅਤੇ ਦੁਰਭਾਵਨਾ ਵਾਲਾ ਪ੍ਰਚਾਰ ਕਰਨਾ ਹੈ।


Source link

Check Also

ਗ੍ਰਿਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਈਡੀ ਤੋਂ 24 ਤੱਕ ਜੁਆਬ ਮੰਗਿਆ

ਨਵੀਂ ਦਿੱਲੀ, 15 ਅਪਰੈਲ ਸੁਪਰੀਮ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ …