Home / Punjabi News / ਭਾਰਤੀ ਜਲ ਸੈਨਾ ਅਧਿਕਾਰੀ ਦੀ ਧੀ ਨੇ ਮਾਊਂਟ ਐਵਰੈਸਟ ਕੀਤੀ ਫਤਹਿ

ਭਾਰਤੀ ਜਲ ਸੈਨਾ ਅਧਿਕਾਰੀ ਦੀ ਧੀ ਨੇ ਮਾਊਂਟ ਐਵਰੈਸਟ ਕੀਤੀ ਫਤਹਿ

ਨਵੀਂ ਦਿੱਲੀ, 23 ਮਈ
ਕਾਮਿਆ ਕਾਰਤੀਕੇਨ (16) ਨੇਪਾਲ ਵਾਲੇ ਪਾਸੇ ਤੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਫਲਤਾਪੂਰਵਕ ਫਤਹਿ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਪਰਬਤਾਰੋਹੀ ਬਣ ਗਈ ਹੈ। ਉਹ ਭਾਰਤੀ ਜਲ ਸੈਨਾ ਅਧਿਕਾਰੀ ਕਮਾਂਡਰ ਐਸ. ਕਾਰਤੀਕੇਤ ਦੀ ਧੀ ਹੈ ਜੋ ਨੇਵੀ ਚਿਲਡਰਨ ਸਕੂਲ ਮੁੰਬਈ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ।

The post ਭਾਰਤੀ ਜਲ ਸੈਨਾ ਅਧਿਕਾਰੀ ਦੀ ਧੀ ਨੇ ਮਾਊਂਟ ਐਵਰੈਸਟ ਕੀਤੀ ਫਤਹਿ appeared first on Punjabi Tribune.


Source link

Check Also

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

ਕਰਾਚੀ, 15 ਜੂਨ ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ …