Home / World / ਭਾਜਪਾ ਸੱਤਾ ਦੀ ਖਾਤਰ ਸਾਰੀਆਂ ਹੱਦਾਂ ਕਰ ਰਹੀ ਹੈ ਪਾਰ : ਮਾਇਆਵਤੀ

ਭਾਜਪਾ ਸੱਤਾ ਦੀ ਖਾਤਰ ਸਾਰੀਆਂ ਹੱਦਾਂ ਕਰ ਰਹੀ ਹੈ ਪਾਰ : ਮਾਇਆਵਤੀ

3ਨਵੀਂ ਦਿੱਲੀ : ਬਸਪਾ ਦੀ ਸੁਪਰੀਮੋ ਮਾਇਆਵਤੀ ਨੇ ਭਾਜਪਾ ਉਤੇ ਅੱਜ ਮੁੜ ਤੋਂ ਨਿਸ਼ਾਨਾ ਲਗਾਇਆ| ਉਨ੍ਹਾਂ ਕਿਹਾ ਕਿ ਭਾਜਪਾ ਸੱਤਾ ਦੀ ਭੁੱਖੀ ਹੈ ਅਤੇ ਉਹ ਇਸ ਭੁੱਖ ਦੀ ਖਾਤਰ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਮਨੀਪੁਰ, ਗੋਆ, ਬਿਹਾਰ, ਗੁਜਰਾਤ ਅਤੇ ਯੂ.ਪੀ ਵਿਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਇਹ ਲੋਕ ਲੋਕਤੰਤਰ ਲਈ ਵੱਡਾ ਖਤਰਾ ਹਨ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …