Breaking News
Home / World / ਭਾਜਪਾ ਨੂੰ ਮਣੀਪੁਰ ‘ਚ ਮਿਲੇਗਾ ਬਹੁਮਤ : ਅਮਿਤ ਸ਼ਾਹ

ਭਾਜਪਾ ਨੂੰ ਮਣੀਪੁਰ ‘ਚ ਮਿਲੇਗਾ ਬਹੁਮਤ : ਅਮਿਤ ਸ਼ਾਹ

1ਦਿਸਪੁਰ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਾਰਟੀ ਨੂੰ ਮਣੀਪੁਰ ਵਿਧਾਨ ਸਭਾ ਚੋਣਾਂ ਵਿਚ ਪੂਰਨ ਬਹੁਮਤ ਮਿਲਣ ਦਾ ਪੂਰਾ ਭਰੋਸਾ ਹੈ| ਉਨ੍ਹਾਂ ਨੇ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਣੀਪੁਰ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …