Home / World / ਭਗਵੰਤ ਮਾਨ ਨੇ ਉਪਕਾਰ ਸੰਧੂ ਨੂੰ ‘ਆਪ’ ਚੋਂ ਕੀਤਾ ਬਰਖਾਸਤ

ਭਗਵੰਤ ਮਾਨ ਨੇ ਉਪਕਾਰ ਸੰਧੂ ਨੂੰ ‘ਆਪ’ ਚੋਂ ਕੀਤਾ ਬਰਖਾਸਤ

ਭਗਵੰਤ ਮਾਨ ਨੇ ਉਪਕਾਰ ਸੰਧੂ ਨੂੰ ‘ਆਪ’ ਚੋਂ ਕੀਤਾ ਬਰਖਾਸਤ

1ਚੰਡੀਗਡ਼- ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬੁਧਵਾਰ ਨੂੰ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਰਟੀ ਵਿਰੋਧੀ ਗਤੀਵਿਧਿਆਂ ਦੇ ਕਾਰਨ ਆਮ ਆਦਮੀ ਪਾਰਟੀ ਦੇ ਅਮ੍ਰਿਤਸਰ ਤੋਂ ਆਗੂ ਉਪਕਾਰ ਸਿੰਘ ਸੰਧੂ ਨੂੰ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ ਗਿਆ  ਹੈ।
ਮਾਨ ਨੇ ਕਿਹਾ ਕਿ ਵਲੰਟੀਅਰ ਆਮ ਆਦਮੀ ਪਾਰਟੀ ਦੀ ਤਾਕਤ ਹਨ ਪਰੰਤੂ ਅਨੁਸ਼ਾਸ਼ਨਹੀਣਤਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …