Home / Uncategorized / ਬਿਊਮਾਊਟ ਦਾ ਜੋੜਾ ਫੈਟਾਨਲ ਸਮੇਤ ਕਾਬੂ

ਬਿਊਮਾਊਟ ਦਾ ਜੋੜਾ ਫੈਟਾਨਲ ਸਮੇਤ ਕਾਬੂ

ਬਿਊਮਾਊਟ ਦਾ ਜੋੜਾ ਫੈਟਾਨਲ ਸਮੇਤ ਕਾਬੂ

1297679526051_originalਐਡਮਿੰਟਨ(ਰਘਵੀਰ ਬਲਾਸਪੁਰੀ)ਐਡਮਿੰਟਨ ਦੇ ਨਾਲ 25 ਲਿੋਮੀਟਰ ਦੂਰ ਵੱਸਦੇ ਸਹਿਰ ਬਿਊਮਾਊਟ ਦਾ ਇਕ ਪਤੀ ਪਤਨੀ ਇਸ ਸਮੇ ਭਾਰੀ ਮਾਤਰਾ ਵਿਚ ਨਸੀਲੀਆ ਗੋਲੀਆਂ ਫੈਟਾਨਲ ਸਮੇਤ ਆਰ.ਸੀ.ਐਮ.ਪੀ ਨੇ ਕਾਬੂ ਕੀਤਾ ਹੈ।ਆਰ.ਸੀ.ਐਮ.ਪੀ ਨੇ ਅਜੇ ਇਸ ਦਾ ਖੁਲਾਸਾ ਨਹੀ ਕੀਤਾ ਕਿ ਇਹ ਕਿੰਨੀ ਮਾਤਰਾ ਵਿਚ ਗੋਲੀਆਂ ਫੜੀਆਂ ਗਈਆ ਹਨ।ਕਿਉਕਿ ਉਹਨਾ ਨੂੰ ਅਜੇ ਹੋਰ ਸਬੂਤਾ ਦੀ ਜਰੂਰਤ ਹੈ।ਇਸ ਜੈਕਰੀ ਜੈਰੋਮੀ ਲੈਗਾਊਟ ਤੇ ਸਿਮਰਜੀਤ ਜੈਰੋਮੀ ਲੈਗਾਊਟ ਨਾਮ ਦੇ ਜੋੜੇ ਤੇ ਘਰੋ ਇਹ ਨਸੀਲੀਆਂ ਗੋਲੀਆਂ ਮਿਲੀਆਂ ਹਨਉਹਨਾ ਨੂੰ ਇਹਨਾਂ ਦੀ ਸਮਹਲਿੰਗ ਦੋਸਾਂ ਅਧੀਨ ਕਾਬੂ ਕੀਤਾ ਹੈ।ਯਾਦ ਰਹੇ ਇਹ ਫੈਟਾਨਲ ਨਾਮ ਦੀਆਂ ਗੋਲੀਆਂ ਦੀ ਵੱਧ ਵਰਤੋ ਨਾਲ ਐਡਮਿੰਟਨ ਵਿਚ ਪਿਛਲੇ 6 ਮਹੀਨਿਆਂ ਵਿਚ ਤਕਰੀਬਨ 153 ਲੋਕਾਂ ਦੀ ਮੌਤ ਹੋ ਗਈ ਹੈ।ਇਸ 2 ਮਿਲੀਗ੍ਰਾਮ ਦੀ ਗੋਲੀ ਵੀ ਲੋਕਾਂ ਲਈ ਖਤਰਨਾਕ ਸਾਬਿਤ ਹੋਈ ਹੈ।

Check Also

मुंबई: ऑनलाइन स्‍टडी के बाद भी स्‍कूल बुलाए जा रहे 50% टीचर, 11वीं में अब तक नहीं हो पाए एडमिशन

कोरोना और बाद में मराठा आरक्षण पर लगे रोक के कारण कक्षा 11 की एडमिशन …