Home / Punjabi News / ਪੰਜਾਬ ’ਚ ਹੁਣ ਡਰਾਈਵਿੰਗ ਲਾਇਸੈਂਸ ਤੇ ਆਰਸੀ ਡਿਜੀਟਲ ਰੂਪ ਵਿੱਚ ਵੈਧ

ਪੰਜਾਬ ’ਚ ਹੁਣ ਡਰਾਈਵਿੰਗ ਲਾਇਸੈਂਸ ਤੇ ਆਰਸੀ ਡਿਜੀਟਲ ਰੂਪ ਵਿੱਚ ਵੈਧ

ਪੰਜਾਬ ’ਚ ਹੁਣ ਡਰਾਈਵਿੰਗ ਲਾਇਸੈਂਸ ਤੇ ਆਰਸੀ ਡਿਜੀਟਲ ਰੂਪ ਵਿੱਚ ਵੈਧ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 19 ਫਰਵਰੀ

ਪੰਜਾਬ ਨੇ ਭਾਰਤ ਸਰਕਾਰ ਦੀ ਮੋਬਾਈਲ ਐਪ mPRIVAHAN ਤੇ Digi Locker ‘ਤੇ ਵਾਹਨਾਂ ਦੇ ਰੱਖੇ ਦਸਤਾਵੇਜ਼ਾਂ ਨੂੰ ਗੱਡੀਆਂ ਦੀ ਚੈਕਿੰਗ ਵੇਲੇ ਮੰਨਣ ਦਾ ਹੁਕਮ ਦਿੱਤਾ ਹੈ। ਹੁਣ ਇਸ ਐਪ ਤੇ ਡਿਜੀ ਲੌਕਰ ‘ਤੇ ਵਾਹਨ ਮਾਲਕਾਂ ਜਾਂ ਚਾਲਕਾਂ ਦੇ ਰੱਖੇ ਡਰਾਈਵਿੰਗ ਲਾਇਸੈਂਸ (ਡੀਐਲ) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਨੂੰ ਕਾਨੂੰਨੀ ਦਰਜਾ ਦੇ ਦਿੱਤਾ ਹੈ। ਹੁਣ ਜੇ ਕਿਸੇ ਕੋਲ ਅਸਲ ਦਸਤਾਵੇਜ਼ ਨਾ ਹੋ ਕੇ ਇਹ ਦਸਤਾਵੇਜ਼ ਤਾਜ਼ਾ ਹੁਕਮ ਮੁਤਾਬਕ ਹੋਣਗੇ ਤਦ ਵੀ ਉਹ ਵੈਧ ਹੋਣਗੇੇ ਤੇ ਚਲਾਨ ਨਹੀਂ ਕੱਟਿਆ ਜਾਵੇਗਾ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …