Home / World / ਪਾਕਿ ਵੱਲੋਂ ਪੁੰਛ ‘ਚ ਗੋਲੀਬਾਰੀ, ਭਾਰਤ ਨੇ ਦਿੱਤਾ ਮੂੰਹ ਤੋੜ ਜਵਾਬ

ਪਾਕਿ ਵੱਲੋਂ ਪੁੰਛ ‘ਚ ਗੋਲੀਬਾਰੀ, ਭਾਰਤ ਨੇ ਦਿੱਤਾ ਮੂੰਹ ਤੋੜ ਜਵਾਬ

3ਪੁੰਛ : ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦਾ ਉਲੰਘਣ ਜਾਰੀ ਹੈ| ਇਸ ਦੌਰਾਨ ਅੱਜ ਜੰਮੂ – ਕਸ਼ਮੀਰ ਦੇ ਪੁੰਛ ਵਿਖੇ ਪਾਕਿਸਤਾਨ ਨੇ ਵੱਲੋਂ ਗੋਲੀਬਾਰੀ ਕੀਤੀ ਗਈ| ਇਸ ਗੋਲੀਬਾਰੀ ਦਾ ਭਾਰੀ ਸੈਨਾ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ|
ਇਸ ਦੌਰਾਨ ਇਸ ਗੋਲੀਬਾਰੀ ਵਿਚ ਇਕ ਜਵਾਨ ਅਤੇ ਉਸ ਦੀ ਪਤਨੀ ਮਾਰੀ ਗਈ ਹੈ| ਇਹ ਜਵਾਨ ਛੁੱਟੀ ਉਤੇ ਆਪਣੇ ਪਰਿਵਾਰ ਨੂੰ ਮਿਲਣ ਲਈ ਆਇਆ ਸੀ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …