Home / World / ਪਾਕਿਸਤਾਨ : ਬੱਸ ਖੱਡ ‘ਚ ਡਿੱਗੀ, 27 ਲੋਕਾਂ ਦੀ ਮੌਤ

ਪਾਕਿਸਤਾਨ : ਬੱਸ ਖੱਡ ‘ਚ ਡਿੱਗੀ, 27 ਲੋਕਾਂ ਦੀ ਮੌਤ

ਪਾਕਿਸਤਾਨ : ਬੱਸ ਖੱਡ ‘ਚ ਡਿੱਗੀ, 27 ਲੋਕਾਂ ਦੀ ਮੌਤ

4ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਬੱਸ ਖੱਡ ਵਿਚ ਡਿੱਗ ਗਈ| ਇਸ ਘਟਨਾ ਵਿਚ 27 ਲੋਕ ਮਾਰੇ ਗਏ ਅਤੇ 70 ਹੋਰ ਜ਼ਖਮੀ ਹੋ ਗਏ| ਇਹ ਬੱਸ ਕੋਹਟ ਤੋਂ ਰਾਏਵਿੰਡ ਜਾ ਰਹੀ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …