Home / World / ਪਾਕਿਸਤਾਨ ‘ਚ ਵੈਲੇਨਟਾਈਨ ਡੇਅ ‘ਤੇ ਲੱਗੀ ਪਾਬੰਦੀ

ਪਾਕਿਸਤਾਨ ‘ਚ ਵੈਲੇਨਟਾਈਨ ਡੇਅ ‘ਤੇ ਲੱਗੀ ਪਾਬੰਦੀ

ਪਾਕਿਸਤਾਨ ‘ਚ ਵੈਲੇਨਟਾਈਨ ਡੇਅ ‘ਤੇ ਲੱਗੀ ਪਾਬੰਦੀ

4ਇਸਲਾਮਾਬਾਦ : ਪਾਕਿਸਤਾਨ ਵਿਚ ਇਸ ਸਾਲ 14 ਫਰਵਰੀ ਵੈਲੇਨਟਾਈਨ ਡੇਅ ਮਨਾਉਣ ਉਤੇ ਪਾਬੰਦੀ ਲੱਗ ਗਈ ਹੈ| ਇਸ ਸਬੰਧੀ ਅੱਜ ਇਸਲਾਮਾਬਾਦ ਹਾਈਕੋਰਟ ਨੇ ਇਕ ਪਟੀਸ਼ਨ ਤੇ ਫੈਸਲਾ ਸੁਣਾਉਂਦਿਆਂ ਆਦੇਸ਼ ਦਿੱਤਾ ਹੈ ਕਿ ਇਸ ਵਾਰੀ ਵੈਲੇਨਟਾਈਨ ਡੇਅ ਨਹੀਂ ਮਨਾਇਆ ਜਾਵੇਗਾ| ਅਦਾਲਤ ਨੇ ਮੀਡੀਆ ਨੂੰ ਵੀ ਇਹ ਸਖਤ ਆਦੇਸ਼ ਦਿੱਤਾ ਹੈ ਕਿ ਵੈਲੇਨਟਾਈਨ ਡੇਅ ਬਾਰੀ ਕਿਸੇ ਤਰ੍ਹਾਂ ਦੀ ਕੋਈ ਵੀ ਖਬਰ ਪ੍ਰਕਾਸ਼ਿਤ ਨਾ ਕੀਤੀ ਜਾਵੇ| ਪਟੀਸ਼ਨਕਰਤਾ ਨੇ ਪਟੀਸ਼ਨ ਵਿਚ ਇਹ ਅਪੀਲ ਕੀਤੀ ਸੀ ਕਿ ਵੈਲੇਨਟਾਈਨ ਡੇਅ ਇਸਲਾਮ ਵਿਰੋਧੀ ਹੈ ਇਸ ਲਈ ਇਸ ਉਤੇ ਪਾਬੰਦੀ ਲਾਈ ਜਾਵੇ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …