Home / Punjabi News / ਦਿੱਲੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਉਜ਼ਬੇਕ ਦਾਦੀ-ਪੋਤੀ ਨੂੰ 8.16 ਕਰੋੜ ਰੁਪਏ ਮੁੱਲ ਦੇ 7 ਕਿਲੋ ਸੋਨੇ ਸਣੇ ਕਾਬੂ ਕੀਤਾ

ਦਿੱਲੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਉਜ਼ਬੇਕ ਦਾਦੀ-ਪੋਤੀ ਨੂੰ 8.16 ਕਰੋੜ ਰੁਪਏ ਮੁੱਲ ਦੇ 7 ਕਿਲੋ ਸੋਨੇ ਸਣੇ ਕਾਬੂ ਕੀਤਾ

ਨਵੀਂ ਦਿੱਲੀ, 14 ਜੂਨ

ਕਸਟਮ ਅਧਿਕਾਰੀਆਂ ਨੇ ਇਥੋਂ ਦੇ ਹਵਾਈ ਅੱਡੇ ‘ਤੇ ਉਜ਼ਬੇਕ ਦਾਦੀ-ਪੋਤੀ ਨੂੰ 8.16 ਕਰੋੜ ਰੁਪਏ ਮੁੱਲ ਦੇ 7 ਕਿਲੋ ਸੋਨੇ ਸਣੇ ਗ੍ਰਿਫ਼ਤਾਰ ਕੀਤਾ ਹੈ। ਤਸਕਰੀ ਕਰਨ ਵਾਲੀਆਂ ਨੂੰ ਮੰਗਲਵਾਰ ਨੂੰ ਤਾਸ਼ਕੰਦ ਤੋਂ ਇਥੇ ਪੁੱਜਣ ‘ਤੇ ਰੋਕਿਆ ਗਿਆ ਸੀ।


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …