Home / Punjabi News / ਦਸੰਬਰ ’ਚ ਜੀਐੱਸਟੀ ਉਗਰਾਹੀ 10 ਫੀਸਦ ਵੱਧ ਕੇ 1.64 ਲੱਖ ਕਰੋੜ ਰੁਪਏ ਤੱਕ ਪੁੱਜੀ

ਦਸੰਬਰ ’ਚ ਜੀਐੱਸਟੀ ਉਗਰਾਹੀ 10 ਫੀਸਦ ਵੱਧ ਕੇ 1.64 ਲੱਖ ਕਰੋੜ ਰੁਪਏ ਤੱਕ ਪੁੱਜੀ

ਨਵੀਂ ਦਿੱਲੀ, 1 ਜਨਵਰੀ
ਦਸੰਬਰ ਵਿੱਚ ਜੀਐੱਸਟੀ ਉਗਰਾਹੀ 10 ਫੀਸਦੀ ਵਧ ਕੇ 1.64 ਲੱਖ ਕਰੋੜ ਰੁਪਏ ਹੋ ਗਈ। ਕੇਂਦਰੀ ਵਿੱਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਅਪਰੈਲ-ਦਸੰਬਰ 2023 ਦੌਰਾਨ ਕੁੱਲ ਜੀਐੱਸਟੀ ਉਗਰਾਹੀ 12 ਫੀਸਦੀ ਵਧ ਕੇ 14.97 ਲੱਖ ਕਰੋੜ ਰੁਪਏ ਤੱਕ ਪੁੱਜ ਗਈ।

The post ਦਸੰਬਰ ’ਚ ਜੀਐੱਸਟੀ ਉਗਰਾਹੀ 10 ਫੀਸਦ ਵੱਧ ਕੇ 1.64 ਲੱਖ ਕਰੋੜ ਰੁਪਏ ਤੱਕ ਪੁੱਜੀ appeared first on punjabitribuneonline.com.


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …