Home / Punjabi News / ਤ੍ਰਿਪੁਰਾ ਦੇ ਮੰਦਰ ’ਚ ਮੂਰਤੀ ਦੀ ਭੰਨਤੋੜ, ਲੋਕਾਂ ਨੇ 12 ਘਰ ਤੇ ਕੁੱਝ ਵਾਹਨ ਫੂਕੇ

ਤ੍ਰਿਪੁਰਾ ਦੇ ਮੰਦਰ ’ਚ ਮੂਰਤੀ ਦੀ ਭੰਨਤੋੜ, ਲੋਕਾਂ ਨੇ 12 ਘਰ ਤੇ ਕੁੱਝ ਵਾਹਨ ਫੂਕੇ

ਅਗਰਤਲਾ, 26 ਅਗਸਤ
ਪੱਛਮੀ ਤ੍ਰਿਪੁਰਾ ਦੇ ਰਾਨੀਰਬਾਜ਼ਾਰ ਇਲਾਕੇ ਵਿਚਲੇ ਮੰਦਰ ਵਿਚ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਘੱਟੋ-ਘੱਟ 12 ਘਰਾਂ ਅਤੇ ਕੁਝ ਵਾਹਨਾਂ ਨੂੰ ਅੱਗ ਲਗਾ ਦਿੱਤੀ। ਰਾਨੀਰਬਾਜ਼ਾਰ ਅਧੀਨ ਜਿਰਾਨੀਆ ਉਪਮੰਡਲ ਵਿੱਚ ਭਾਰਤੀ ਸਿਵਲ ਸੁਰੱਖਿਆ ਕੋਡ (ਬੀਐੱਨਐੱਸਐੱਸ) ਦੀ ਧਾਰਾ 163 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਤਣਾਅ ਨੂੰ ਘੱਟ ਕਰਨ ਲਈ ਇਲਾਕੇ ‘ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

The post ਤ੍ਰਿਪੁਰਾ ਦੇ ਮੰਦਰ ’ਚ ਮੂਰਤੀ ਦੀ ਭੰਨਤੋੜ, ਲੋਕਾਂ ਨੇ 12 ਘਰ ਤੇ ਕੁੱਝ ਵਾਹਨ ਫੂਕੇ appeared first on Punjabi Tribune.


Source link

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …