Home / Punjabi News / ਤਿਲੰਗਾਨਾ ਦੀ ਰਾਜਪਾਲ ਨੇ ਅਸਤੀਫ਼ਾ ਦਿੱਤਾ

ਤਿਲੰਗਾਨਾ ਦੀ ਰਾਜਪਾਲ ਨੇ ਅਸਤੀਫ਼ਾ ਦਿੱਤਾ

ਹੈਦਰਾਬਾਦ/ਪੁਡੂਚੇਰੀ, 18 ਮਾਰਚ
ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੁੰਦਰਰਾਜਨ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਇਥੇ ਰਾਜ ਭਵਨ ਨੇ ਅੱਜ ਇਹ ਜਾਣਕਾਰੀ ਦਿੱਤੀ।ਤਾਮਿਲੀਸਾਈ, ਜੋ ਪੁਡੂਚੇਰੀ ਦੀ ਉਪ ਰਾਜਪਾਲ ਵੀ ਹੈ, ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।

The post ਤਿਲੰਗਾਨਾ ਦੀ ਰਾਜਪਾਲ ਨੇ ਅਸਤੀਫ਼ਾ ਦਿੱਤਾ appeared first on Punjabi Tribune.


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…

Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …