Home / Punjabi News / ਟਵਿੱਟਰ ਦੀਆਂ ਸੇਵਾਵਾਂ ਵਿੱਚ ਵਿਘਨ

ਟਵਿੱਟਰ ਦੀਆਂ ਸੇਵਾਵਾਂ ਵਿੱਚ ਵਿਘਨ

ਨਿਊਯਾਰਕ, 14 ਜੁਲਾਈ

ਟਵਿੱਟਰ ਦੀਆਂ ਸੇਵਾਵਾਂ ਵਰਤਣ ਵਾਲੇ ਖਪਤਕਾਰਾਂ ਨੂੰ ਵੀਰਵਾਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਮਾਈਕਰੋ ਬਲਾਗਿੰਗ ਸਾਈਟ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਖਪਤਕਾਰਾਂ ਨੂੰ ਸੁਨੇਹਾ ਆ ਰਿਹਾ ਸੀ ਕਿ ਟਵੀਟ ਹਾਲੇ ਲੋਡ ਨਹੀਂ ਹੋ ਰਹੇ ਅਤੇ ਮੁੜ ਕੋਸ਼ਿਸ਼ ਕਰੋ। ਡਾਊਨਡਿਟੈਕਟਰ ਅਨੁਸਾਰ ਖਪਤਕਾਰਾਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਦਿੱਕਤ ਪੇਸ਼ ਆਈ। -ਪੀਟੀਆਈ


Source link

Check Also

Milk Price hike:  ਮਹਿੰਗਾਈ ਦਾ ਝਟਕਾ, ਦੁੱਧ 5 ਰੁਪਏ ਪ੍ਰਤੀ ਲੀਟਰ ਮਹਿੰਗਾ , ਨਵੀਆਂ ਦਰਾਂ ਅੱਜ ਤੋਂ ਲਾਗੂ

Jammu Kashmir Milk Price hike:  ਜੰਮੂ-ਕਸ਼ਮੀਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ …