Home / World / ਜਲੰਧਰ-ਲੁਧਿਆਣਾ ਹਾਈਵੇ ਜਾਮ ਕਰਨ ‘ਤੇ 7 ਹਜ਼ਾਰ ਅਧਿਆਪਕਾਂ ‘ਤੇ ਦਰਜ ਹੋਇਆ ਕੇਸ

ਜਲੰਧਰ-ਲੁਧਿਆਣਾ ਹਾਈਵੇ ਜਾਮ ਕਰਨ ‘ਤੇ 7 ਹਜ਼ਾਰ ਅਧਿਆਪਕਾਂ ‘ਤੇ ਦਰਜ ਹੋਇਆ ਕੇਸ

ਜਲੰਧਰ-ਲੁਧਿਆਣਾ ਹਾਈਵੇ ਜਾਮ ਕਰਨ ‘ਤੇ 7 ਹਜ਼ਾਰ ਅਧਿਆਪਕਾਂ ‘ਤੇ ਦਰਜ ਹੋਇਆ ਕੇਸ

ਲੁਧਿਆਣਾ – ਬੀਤੀ ਕੱਲ੍ਹ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ-ਲੁਧਿਆਣਾ ਹਾਈਵੇ ਜਾਮ ਕਰਨ ‘ਤੇ ਕੇਸ ਦਰਜ ਹੋ ਗਿਆ ਹੈ| ਜਾਣਕਾਰੀ ਅਨੁਸਾਰ ਸਲੇਮ ਟਾਬੀ ਪੁਲਿਸ ਸਟੇਸ਼ਨ ਵਿਚ ਇਨ੍ਹਾਂ ਅਧਿਆਪਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ|
ਦੱਸਣਯੋਗ ਹੈ ਕਿ ਕੱਲ੍ਹ ਅਧਿਆਪਕਾਂ ਦੀ ਰੈਲੀ ਕਾਰਨ ਆਮ ਮੁਸਾਫਿਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …