ਇਨ੍ਹਾਂ ‘ਚੋਂ ਇਕ ਕੇਸ ਗੁਰੂ ਅਮਰਦਾਸ ਨਗਰ ਦਾ ਹੈ। ਇਹ ਮਰੀਜ਼ ਸਾਹ ਲੈਣ ‘ਚ ਦਿੱਕਤ ਆਉਣ ‘ਤੇ ਹਸਪਤਾਲ ‘ਚ ਜਾਂਚ ਕਰਵਾਉਣ ਆਇਆ ਸੀ।
ਜਲੰਧਰ: ਜਲੰਧਰ ‘ਚ ਸੋਮਵਾਰ ਕੋਰੋਨਾ ਵਾਇਰਸ ਦੇ ਛੇ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਮਗਰੋਂ ਸ਼ਹਿਰ ‘ਚ ਕੁੱਲ ਪੌਜ਼ੇਟਿਵ ਕੇਸ 220 ਹੋ ਗਏ ਹਨ। ਤਾਜ਼ਾ ਕੇਸਾਂ ‘ਚ ਪੰਜ ਦਾਦਾ ਕਲੋਨੀ ਦੇ ਕੇਸ ਹਨ ਜੋ ਹਾਲ ਹੀ ‘ਚ ਪੌਜ਼ੇਟਿਵ ਆਏ ਇਕ ਮਰੀਜ਼ ਦੇ ਸੰਪਰਕ ‘ਚ ਆਏ ਸਨ।
ਇਨ੍ਹਾਂ ‘ਚੋਂ ਇਕ ਕੇਸ ਗੁਰੂ ਅਮਰਦਾਸ ਨਗਰ ਦਾ ਹੈ। ਇਹ ਮਰੀਜ਼ ਸਾਹ ਲੈਣ ‘ਚ ਦਿੱਕਤ ਆਉਣ ‘ਤੇ ਹਸਪਤਾਲ ‘ਚ ਜਾਂਚ ਕਰਵਾਉਣ ਆਇਆ ਸੀ।
ਸ਼ਹਿਰ ਚ ਕੁੱਲ ਪੌਜ਼ੇਟਿਵ ਕੇਸਾਂ ਦਾ ਅੰਕੜਾ 220 ਹੋ ਗਿਆ ਹੈ।
Asian Tribune Your Multilingual Newspaper covering World and local news News