Home / Punjabi News / ਜਪਾਨੀ ਜਲ ਖੇਤਰ ’ਚ ਕੋਰਿਆਈ ਟੈਂਕਰ ਪਲਟਿਆ, 7 ਮੌਤਾਂ ਤੇ 3 ਲਾਪਤਾ

ਜਪਾਨੀ ਜਲ ਖੇਤਰ ’ਚ ਕੋਰਿਆਈ ਟੈਂਕਰ ਪਲਟਿਆ, 7 ਮੌਤਾਂ ਤੇ 3 ਲਾਪਤਾ

ਟੋਕੀਓ, 20 ਮਾਰਚ
ਜਾਪਾਨ ਦੇ ਦੱਖਣ-ਪੱਛਮੀ ਟਾਪੂ ਕੋਲ ਦੱਖਣੀ ਕੋਰਿਆਈ ਟੈਂਕਰ ਦੇ ਪਾਣੀ ਵਿੱਚ ਪਲਟਣ ਕਾਰਨ ਚਾਲਕ ਦਲ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਚਾਲਕ ਦਲ ਦਾ ਇੱਕ ਮੈਂਬਰ ਬਚ ਗਿਆ ਅਤੇ ਤਿੰਨ ਲਾਪਤਾ ਹਨ। ਕੋਸਟ ਗਾਰਡ ਨੇ ਕਿਹਾ ਕਿ ਕੀਓਯਾਂਗ ਸਨ ਰਸਾਇਣਕ ਟੈਂਕਰ ਦੇ ਮੁਸੀਬਤ ਵਿੱਚ ਹੋਣ ਦੀ ਸੂਚਨਾ ਦਿੱਤੀ ਗਈ ਸੀ। ਇਹ ਜਾਪਾਨ ਦੇ ਮੁਤਸੁਰਾ ਟਾਪੂ ਦੇ ਨੇੜੇ ਖਰਾਬ ਮੌਸਮ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇੱਕ ਪਾਸੇ ਵੱਲ ਉਲਟ ਰਿਹਾ ਸੀ, ਜਦੋਂ ਤੱਕ ਬਚਾਅ ਕਰਮਚਾਰੀ ਮੌਕੇ ‘ਤੇ ਪਹੁੰਚੇ, ਉਦੋਂ ਤੱਕ ਟੈਂਕਰ ਪੂਰੀ ਤਰ੍ਹਾਂ ਪਲਟ ਚੁੱਕਾ ਸੀ।

The post ਜਪਾਨੀ ਜਲ ਖੇਤਰ ’ਚ ਕੋਰਿਆਈ ਟੈਂਕਰ ਪਲਟਿਆ, 7 ਮੌਤਾਂ ਤੇ 3 ਲਾਪਤਾ appeared first on Punjabi Tribune.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …