Home / Punjabi News / ਜਗਦੀਸ਼ ਭੋਲਾ ਬਠਿੰਡਾ ਜੇਲ੍ਹ ਵਿੱਚੋਂ ਆਇਆ ਬਾਹਰ

ਜਗਦੀਸ਼ ਭੋਲਾ ਬਠਿੰਡਾ ਜੇਲ੍ਹ ਵਿੱਚੋਂ ਆਇਆ ਬਾਹਰ


ਜਗਦੀਸ਼ ਭੋਲਾ ਬਠਿੰਡਾ ਜੇਲ੍ਹ ਵਿੱਚੋਂ ਆਇਆ ਬਾਹਰ

ਡਰੱਗ ਮਾਮਲੇ ਵਿੱਚ ਘਿਰਿਆ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਬਾਹਰ ਆ ਗਿਆ ਹੈ। ਭੋਲਾ 3000 ਕਰੋੜ ਡਰੱਗ ਮਾਮਲੇ ਵਿੱਚ ਕਈ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਦੇ ਮੁੱਖ ਗੇਟ ਦੇ ਅੰਦਰੋਂ ਗੱਡੀ ਵਿੱਚ ਬੈਠ ਕੇ ਬਾਹਰ ਨਿਕਲ ਗਿਆ।

The post ਜਗਦੀਸ਼ ਭੋਲਾ ਬਠਿੰਡਾ ਜੇਲ੍ਹ ਵਿੱਚੋਂ ਆਇਆ ਬਾਹਰ first appeared on Ontario Punjabi News.


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …