Home / World / ਗੋਆ ‘ਚ 4 ਫਰਵਰੀ, ਉਤਰਾਖੰਡ ‘ਚ 15 ਫਰਵਰੀ ਅਤੇ ਮਣੀਪੁਰ ‘ਚ 4 ਤੇ 8 ਮਾਰਚ ਨੂੰ ਹੋਵੇਗਾ ਮਤਦਾਨ

ਗੋਆ ‘ਚ 4 ਫਰਵਰੀ, ਉਤਰਾਖੰਡ ‘ਚ 15 ਫਰਵਰੀ ਅਤੇ ਮਣੀਪੁਰ ‘ਚ 4 ਤੇ 8 ਮਾਰਚ ਨੂੰ ਹੋਵੇਗਾ ਮਤਦਾਨ

ਗੋਆ ‘ਚ 4 ਫਰਵਰੀ, ਉਤਰਾਖੰਡ ‘ਚ 15 ਫਰਵਰੀ ਅਤੇ ਮਣੀਪੁਰ ‘ਚ 4 ਤੇ 8 ਮਾਰਚ ਨੂੰ ਹੋਵੇਗਾ ਮਤਦਾਨ

1ਨਵੀਂ ਦਿੱਲੀ : ਚੋਣ ਕਮਿਸ਼ਨ ਵਲੋਂ ਅੱਜ ਪੰਜ ਸੂਬਿਆਂ ਪੰਜਾਬ, ਗੋਆ, ਉਤਰਾਖੰਡ, ਉਤਰਪ੍ਰਦੇਸ਼ ਅਤੇ ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ| ਪੰਜਾਬ ਵਿਚ ਚੋਣਾਂ ਜਿਥੇ 4 ਫਰਵਰੀ ਨੂੰ ਇਕੋ ਪੜਾਅ ਅਧੀਨ ਪੈਣਗੀਆਂ, ਉਥੇ ਯੂ.ਪੀ ਵਿਚ ਚੋਣਾਂ 11 ਫਰਵਰੀ ਤੋਂ 7 ਪੜਾਵਾਂ ਅਧੀਨ ਹੋਣਗੀਆਂ| ਇਸ ਤੋਂ ਇਲਾਵਾ ਗੋਆ ਵਿਚ ਚੋਣਾਂ 4 ਫਰਵਰੀ ਨੂੰ, ਉਤਰਾਖੰਡ ਵਿਚ 15 ਫਰਵਰੀ ਨੂੰ ਅਤੇ ਮਣੀਪੁਰ ਵਿਚ ਦੋ ਪੜਾਵਾਂ ਅਧੀਨ 4 ਅਤੇ 8 ਮਾਰਚ ਨੂੰ ਮਤਦਾਨ ਹੋਵੇਗਾ| ਇਹਨਾਂ ਸੂਬਿਆਂ ਵਿਚ ਚੋਣ ਨਤੀਜਿਆਂ ਦਾ ਐਲਾਨ 11 ਮਾਰਚ ਨੂੰ ਕੀਤਾ ਜਾਵੇਗਾ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …