Home / World / ਉਤਰ ਪ੍ਰਦੇਸ਼ ‘ਚ ਸਕੂਲੀ ਬੱਸ ਨੂੰ ਹਾਦਸਾ, 25 ਬੱਚਿਆਂ ਦੀ ਮੌਤ

ਉਤਰ ਪ੍ਰਦੇਸ਼ ‘ਚ ਸਕੂਲੀ ਬੱਸ ਨੂੰ ਹਾਦਸਾ, 25 ਬੱਚਿਆਂ ਦੀ ਮੌਤ

ਉਤਰ ਪ੍ਰਦੇਸ਼ ‘ਚ ਸਕੂਲੀ ਬੱਸ ਨੂੰ ਹਾਦਸਾ, 25 ਬੱਚਿਆਂ ਦੀ ਮੌਤ

2ਲਖਨਊ  : ਉਤਰ ਪ੍ਰਦੇਸ਼ ਵਿਚ ਅੱਜ ਸਕੂਲੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ 25 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜਖਮੀ ਹੋ ਗਏ| ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਏਟਾ ਵਿਚ ਵਾਪਰਿਆ ਜਿਥੇ ਇਕ ਸਕੂਲੀ ਬੱਸ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਉਸ ਦੀ ਟਰੱਕ ਨਾਲ ਟੱਕਰ ਹੋ ਗਈ| ਇਹ ਹਾਦਸਾ ਇੰਨਾ ਭਿਆਨਕ ਸੀ ਜਿਸ ਨਾਲ ਕਈ ਘਰਾਂ ਦੇ ਚਿਰਾਗ ਸਦਾ ਲਈ ਬੁੱਝ ਗਏ|
ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …