Home / World / ਉਤਰ ਪ੍ਰਦੇਸ਼ ‘ਚ ਪਹਿਲੇ ਪੜਾਅ ਅਧੀਨ ਮਤਦਾਨ ਜਾਰੀ

ਉਤਰ ਪ੍ਰਦੇਸ਼ ‘ਚ ਪਹਿਲੇ ਪੜਾਅ ਅਧੀਨ ਮਤਦਾਨ ਜਾਰੀ

ਉਤਰ ਪ੍ਰਦੇਸ਼ ‘ਚ ਪਹਿਲੇ ਪੜਾਅ ਅਧੀਨ ਮਤਦਾਨ ਜਾਰੀ

1ਲਖਨਊ : ਉਤਰ ਪ੍ਰਦੇਸ਼ ਵਿਚ ਪਹਿਲੇ ਪੜਾਅ ਅਧੀਨ ਮਤਦਾਨ ਦਾ ਸਿਲਸਿਲਾ ਜਾਰੀ ਹੈ| ਪਹਿਲੇ ਪੜਾਅ ਅਧੀਨ 15 ਜ਼ਿਲ੍ਹਿਆਂ ਦੀਆਂ 73 ਸੀਟਾਂ ਉਤੇ ਮਤਦਾਨ ਹੋ ਰਿਹਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਤਿੰਨ ਵਜੇ ਤੱਕ ਉਤਰ ਪ੍ਰਦੇਸ਼ ਵਿਚ ਲਗਪਗ 53 ਫੀਸਦੀ ਮਤਦਾਨ ਹੋ ਚੁੱਕਾ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …